ਨਿਊਜ਼ੀਲੈਂਡ ਪੁਲਿਸ ਵੀਡੀਓ ਕਾਨਫਰੰਸਿੰਗ ਰਾਹੀਂ ਦਰਜ ਕਰੇਗੀ ਪੰਜਾਬਣ ਦਾ ਬਿਆਨ
ਨਵੀਂ ਦਿੱਲੀ, 10 ਨਵੰਬਰ (ਏਜੰਸੀ)-ਵਿਆਹੁਤਾ ਨਾਲ ਤਸ਼ੱਦਦ ਦੇ ਇਕ ਮਾਮਲੇ ਵਿਚ ਪਹਿਲੀ ਵਾਰ ਨਿਊਜ਼ੀਲੈਂਡ ਪੁਲੀਸ ਪੰਜਾਬ ਦੀ ਇਕ ਔਰਤ ਦਾ ਬਿਆਨ ਵੀਡੀਓ ਕਾਨਫਰੰਸਿੰਗ ਰਾਹੀਂ ਦਰਜ ਕਰੇਗੀ। ਇਸ ਔਰਤ ਨੇ ਆਪਣੇ ਪਤੀ ਅਤੇ ਸੱਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਅਜੀਤ ਡੈਸਕ
11-11-2026