ਕੈਨੇਡਾ ਦੀ ਸਰਹੱਦ ਨੇੜੇ ਟਰੱਕ ’ ਚੋਂ 93 ਕਿੱਲੋ ਕੋਕੀਨ ਬਰਾਮਦ , ਪੰਜਾਬੀ ਡਰਾਈਵਰ ਗ੍ਰਿਫ਼ਤਾਰ
ਨਿਊਯਾਰਕ, 5 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਟੈਕਸਸ ਤੋਂ ਓਂਟਾਰੀਓ ਜਾ ਰਹੇ ਇਕ ਟਰੱਕ ਵਿਚੋਂ ਮਿਸ਼ੀਗਨ ਦੀ ਪੁਲਿਸ ਨੇ 93 ਕਿੱਲੋ ਕੋਕੀਨ ਬਰਾਮਦ ਕੀਤੀ ਹੈ। ਮਾਮਲੇ ’ਚ ਚਾਲਕ ਕਵਲਪ੍ਰੀਤ ਸਿੰਘ ਖ਼ਿਲਾਫ਼ ਸੰਘੀ ਨਸ਼ਾ ਤਸਕਰੀ ਦਾ ਦੋਸ਼ ਲਾਇਆ ਗਿਆ ਹੈ।
ਅਜੀਤ ਡੈਸਕ
06-11-2026