ਸਿਡਨੀ ਦੇ ਨਵੇਂ ਵੈਸਟਰਨ ਸਿਡਨੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਯਾਤਰੀ ਉਡਾਣਾਂ ਦੀ ਸ਼ੁਰੂਆਤ ਗੋਲਡ ਕੋਸਟ ਲਈ ਜੈੱਟ ਸਟਾਰ ਦੀ ਪਹਿਲੀ ਨਿਯਮਤ ਕਮਰਸ਼ੀਅਲ ਉਡਾਣ ਭਰੀ
ਸਿਡਨੀ, 26 ਅਕਤੂਬਰ (ਹਰਕੀਰਤ ਸਿੰਘ ਸੰਧਰ)- ਆਸਟ੍ਰੇਲੀਆ ਦੇ ਹਵਾਈ ਸਫ਼ਰ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੁੜ ਗਿਆ ਹੈ। ਸਿਡਨੀ ਦੇ ਨਵੇਂ ਵੈਸਟਰਨ ਸਿਡਨੀ ਇੰਟਰਨੈਸ਼ਨਲ (ਨੈਂਸੀ-ਬਰਡ ਵਾਲਟਨ) ਹਵਾਈ ਅੱਡੇ ਤੋਂ 25 ਅਕਤੂਬਰ ਨੂੰ ਯਾਤਰੀ ਉਡਾਣਾਂ ਦੀ ਸ਼ੁਰੂਆਤ ਹੋ ਗਈ ਹੈ।
ਅਜੀਤ ਡੈਸਕ
27-10-2026