158 ਵਾਂ ਸਾਨਿਚ ਮੇਲਾ ਤਿੰਨ ਦਿਨਾਂ ਦੀਆਂ ਰੌਣਕਾਂ ਉਪਰੰਤ ਸਮਾਪਤ
ਵੈਨਕੂਵਰ, 8 ਸਤੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਨੇੜੇ ਦੇ ਸਾਨਿਚ ਇਲਾਕੇ ਵਿਚ ਲੱਗਿਆ 158ਵਾਂ ਸਾਨਿਚ ਮੇਲਾ ਤਿੰਨ ਦਿਨਾਂ ਤੱਕ ਚੱਲੀਆਂ ਗਰਮੀਆਂ ਦੀਆਂ ਰਵਾਇਤੀ ਰੌਣਕਾਂ ਤੋਂ ਬਾਅਦ ਸਮਾਪਤ ਹੋ ਗਿਆ। ਮੇਲੇ ਦੌਰਾਨ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਵੱਖ-ਵੱਖ ਮਨੋਰੰਜਕ ਸਰਗਰਮੀਆਂ ਦਾ ਆਨੰਦ ਮਾਣਿਆ।
ਅਜੀਤ ਡੈਸਕ
09-09-2026