07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਅਮੋਲਕ ਸਿੰਘ ਗਾਖਲ ਦੇ ਪੁੱਤਰ ਦੇ ਅਨੰਦ ਕਾਰਜ ਸਮੇਂ ਦੇਸ਼-ਵਿਦੇਸ਼ ਤੋਂ ਪੁੱਜੀਆ ਅਹਿਮ ਹਸਤੀਆਂ

ਸਾਨ ਫਰਾਂਸਿਸਕੋ, 6 ਸਤੰਬਰ (ਐਸ. ਅਸ਼ੋਕ ਭੌਰਾ)-ਅਮਰੀਕਾ ਵਸਦੇ ਉਘੇ ਕਾਰੋਬਾਰੀ, ਖੇਡ ਪ੍ਰਮੋਟਰ, ਸਮਾਜ ਸੇਵੀ, ਫਿਲਮ ਨਿਰਮਾਤਾ ਤੇ ਗਾਖਲ ਗਰੁੱਪ ਦੇ ਮੁਖੀ ਅਮੋਲਕ ਸਿੰਘ ਗਾਖਲ ਤੇ ਇੰਦਰਜੀਤ ਕੌਰ ਗਾਖਲ ਦੇ ਪੁੱਤਰ ਪਰਮਵੀਰ ਸਿੰਘ ਗਾਖਲ ਦਾ ਸ਼ੁਭ ਅਨੰਦ ਕਾਰਜ ਅਰਸ਼ਪ੍ਰੀਤ ਕੌਰ ਗਿੱਲ ਪੁੱਤਰੀ ਸ.

ਅਜੀਤ ਡੈਸਕ 07-09-2026

ਸਾਨ ਫਰਾਂਸਿਸਕੋ, 6 ਸਤੰਬਰ (ਐਸ. ਅਸ਼ੋਕ ਭੌਰਾ)-ਅਮਰੀਕਾ ਵਸਦੇ ਉਘੇ ਕਾਰੋਬਾਰੀ, ਖੇਡ ਪ੍ਰਮੋਟਰ, ਸਮਾਜ ਸੇਵੀ, ਫਿਲਮ ਨਿਰਮਾਤਾ ਤੇ ਗਾਖਲ ਗਰੁੱਪ ਦੇ ਮੁਖੀ ਅਮੋਲਕ ਸਿੰਘ ਗਾਖਲ ਤੇ ਇੰਦਰਜੀਤ ਕੌਰ ਗਾਖਲ ਦੇ ਪੁੱਤਰ ਪਰਮਵੀਰ ਸਿੰਘ ਗਾਖਲ ਦਾ ਸ਼ੁਭ ਅਨੰਦ ਕਾਰਜ ਅਰਸ਼ਪ੍ਰੀਤ ਕੌਰ ਗਿੱਲ ਪੁੱਤਰੀ ਸ. ਜਗਜੀਤ ਸਿੰਘ ਗਿੱਲ ਤੇ ਦਲਵਿੰਦਰਜੀਤ ਕੌਰ ਗਿੱਲ ਨਾਲ ਡੈਲਸ (ਟੈਕਸਸ) ਵਿਖੇ ਹੋਇਆ।ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਸ੍ਰੀ ਦਰਬਾਰ ਸਾਹਿਬ, ਅਮ੍ਰਿਤਸਰ ਦੇ ਸਾਬਕਾ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਨੇ ਅਨੰਦ ਕਾਰਜ ਦੀ ਰਸਮ ਅਦਾ ਕੀਤੀ।ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਸਮੁੱਚੇ ਅਮਰੀਕਾ ਸਮੇਤ ਕੈਨੇਡਾ, ਨਿਊਜੀਲੈਂਡ, ਇੰਗਲੈਂਡ ਤੇ ਯੂਰਪ ਤੋਂ ਨਾਮੀ ਹਸਤੀਆਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।

ਪਿਛਲੀ ਖ਼ਬਰ ਬਜ਼ੁਰਗਾਂ ਨਾਲ 25 ਕਰੋੜ ਡਾਲਰ ਦੀ ਠੱਗੀ ਦਾ ਮੁੱਖ ਮੁਲਜ਼ਮ ਜੇ.ਐੱਫ.ਕੇ. ਏਅਰਪੋਰਟ ’ਤੇ ਦਬੋਚਿਆ ਅਗਲੀ ਖ਼ਬਰ ਰਿੱਛ ਵਲੋਂ ਕੀਤੇ ਹਮਲੇ ਦੌਰਾਨ ਔਰਤ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।