07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮੈਪਲ ਰਿੱਜ ਦੇ ਫੂਡ ਬੈਂਕ ਨੂੰ ਕੌਮੀ ਪੱਧਰ ’ਤੇ ਮਾਨਤਾ ਮਿਲੀ

ਵੈਨਕੂਵਰ, 6 ਸਤੰਬਰ (ਮਲਕੀਤ ਸਿੰਘ)-ਮੈਪਲ ਰਿੱਜ ਦੀ ‘ਫ੍ਰੈਂਡਜ਼ ਇਨ ਨੀਡ ਫੂਡ ਬੈਂਕ ਸੁਸਾਇਟੀ’ ਨੂੰ ਕੌਮੀ ਪੱਧਰ ’ਤੇ ਮਾਨਤਾ ਮਿਲ ਗਈ ਹੈ। ਜਿਸ ਉਪਰੰਤ ਇਹ ਸੰਸਥਾ ਦੇਸ਼ ਭਰ ਦੇ ਉਨ੍ਹਾਂ 368 ਫੂਡ ਬੈਂਕਾਂ ਵਿਚ ਸ਼ਾਮਿਲ ਹੋ ਗਈ ਹੈ, ਜਿਨ੍ਹਾਂ ਨੂੰ ਫੂਡ ਬੈਂਕਸ ਕੈਨੇਡਾ ਦੇ ਸਟੈਂਡਰਡਜ਼ ਆਫ਼ ਐਕਸੀਲੈਂਸ ਪ੍ਰੋਗਰਾਮ ਤਹਿਤ ਅਧਿਕਾਰਤ ਮਾਨਤਾ ਦਿੱਤੀ ਗਈ ਹੈ।

ਅਜੀਤ ਡੈਸਕ 07-09-2026

ਵੈਨਕੂਵਰ, 6 ਸਤੰਬਰ (ਮਲਕੀਤ ਸਿੰਘ)-ਮੈਪਲ ਰਿੱਜ ਦੀ ‘ਫ੍ਰੈਂਡਜ਼ ਇਨ ਨੀਡ ਫੂਡ ਬੈਂਕ ਸੁਸਾਇਟੀ’ ਨੂੰ ਕੌਮੀ ਪੱਧਰ ’ਤੇ ਮਾਨਤਾ ਮਿਲ ਗਈ ਹੈ। ਜਿਸ ਉਪਰੰਤ ਇਹ ਸੰਸਥਾ ਦੇਸ਼ ਭਰ ਦੇ ਉਨ੍ਹਾਂ 368 ਫੂਡ ਬੈਂਕਾਂ ਵਿਚ ਸ਼ਾਮਿਲ ਹੋ ਗਈ ਹੈ, ਜਿਨ੍ਹਾਂ ਨੂੰ ਫੂਡ ਬੈਂਕਸ ਕੈਨੇਡਾ ਦੇ ਸਟੈਂਡਰਡਜ਼ ਆਫ਼ ਐਕਸੀਲੈਂਸ ਪ੍ਰੋਗਰਾਮ ਤਹਿਤ ਅਧਿਕਾਰਤ ਮਾਨਤਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਅਰਸੇ ਤੋਂ ਮੈਪਲ ਰਿੱਜ ਵਿਚ ਲੋੜਵੰਦ ਲੋਕਾਂ ਨੂੰ ਖੁਰਾਕੀ ਸਹਾਇਤਾ ਮੁਹੱਈਆ ਕਰਵਾ ਰਹੀ ‘ਫ੍ਰੈਂਡਜ਼ ਇਨ ਨੀਡ ਫੂਡ ਬੈਂਕ ਸੁਸਾਇਟੀ’ ਵਲੋਂ ਵੱਖ-ਵੱਖ ਕਿਸਮ ਦਾ ਸੁੱਕਾ ਅਤੇ ਡੱਬਾਬੰਦ ਖਾਣ-ਪੀਣ ਦਾ ਸਮਾਨ ਇਕੱਠਾ ਕਰਕੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾਂਦਾ ਹੈ।

ਪਿਛਲੀ ਖ਼ਬਰ ਚੜ੍ਹਦੀ ਕਲਾ ਸਪੋਰਟਸ ਕਲੱਬ ਦੀ ਪੰਜਵੀਂ ਸਾਲਾਨਾ ਐਥਲੈਟਿਕਸ ਮੀਟ 19 ਸਤੰਬਰ ਨੂੰ ਅਗਲੀ ਖ਼ਬਰ ਖ਼ਾਲਸਾ ਸਕੂਲ ਦੀ ਸਥਾਪਨਾ ਦੇ 40ਵੀਂ ਵਰ੍ਹੇਗੰਢ ‘ਤੇ ਵਿਸ਼ੇਸ਼ ਸਮਾਗਮ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।