05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਕੁਦਰਤ ਦੇ ਰੰਗਾਂ ਨੂੰ ਸਮਰਪਿਤ ਕਲਾ ਪ੍ਰਦਰਸ਼ਨੀ 18 ਸਤੰਬਰ ਤੋਂ ਲੱਗੇਗੀ

ਵੈਨਕੂਵਰ, 4 ਸਤੰਬਰ (ਮਲਕੀਤ ਸਿੰਘ)-ਦੱਖਣੀ ਸਰੀ ਵਿਚ ਕੁਦਰਤ ਦੀ ਸੁੰਦਰਤਾ ਨੂੰ ਕਲਾ ਰਾਹੀਂ ਪੇਸ਼ ਕਰਨ ਵਾਲੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ‘ਆਫ਼ ਦ ਵਾਲ’ ਕਲਾਕਾਰ ਸਮੂਹ ਦੀਆਂ ਤਿੰਨ ਕਲਾਕਾਰਾਂ ਜੂਲੀ ਮੈਕਡੋਵੈੱਲ, ਟੈਰੀ ਕੈਸੇਲਾ ਅਤੇ ਜੋਏ ਪੀਟਰਸਨ ਵੱਲੋਂ ਕੁਦਰਤ ਨੂੰ ਤਿੰਨ ਵੱਖ-ਵੱਖ ਨਜ਼ਰੀਏ ਰਾਹੀਂ ਆਪਣੀਆਂ ਕਲਾਕ੍ਰਿਤੀਆਂ ਵਿੱਚ ਪੇਸ਼ ਕੀਤਾ ਜਾਵੇਗਾ।

ਅਜੀਤ ਡੈਸਕ 05-09-2026
ਵੈਨਕੂਵਰ, 4 ਸਤੰਬਰ (ਮਲਕੀਤ ਸਿੰਘ)-ਦੱਖਣੀ ਸਰੀ ਵਿਚ ਕੁਦਰਤ ਦੀ ਸੁੰਦਰਤਾ ਨੂੰ ਕਲਾ ਰਾਹੀਂ ਪੇਸ਼ ਕਰਨ ਵਾਲੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ‘ਆਫ਼ ਦ ਵਾਲ’ ਕਲਾਕਾਰ ਸਮੂਹ ਦੀਆਂ ਤਿੰਨ ਕਲਾਕਾਰਾਂ ਜੂਲੀ ਮੈਕਡੋਵੈੱਲ, ਟੈਰੀ ਕੈਸੇਲਾ ਅਤੇ ਜੋਏ ਪੀਟਰਸਨ ਵੱਲੋਂ ਕੁਦਰਤ ਨੂੰ ਤਿੰਨ ਵੱਖ-ਵੱਖ ਨਜ਼ਰੀਏ ਰਾਹੀਂ ਆਪਣੀਆਂ ਕਲਾਕ੍ਰਿਤੀਆਂ ਵਿੱਚ ਪੇਸ਼ ਕੀਤਾ ਜਾਵੇਗਾ।ਇਹ ਕਲਾ ਪ੍ਰਦਰਸ਼ਨੀ 18 ਸਤੰਬਰ ਤੋਂ 11 ਅਕਤੂਬਰ ਤੱਕ ਦੱਖਣੀ ਸਰੀ ਦੇ ਸਮੁੰਦਰੀ ਪਾਣੀਆ ਕਿਨਾਰੇ ਕ੍ਰੈਸੈਂਟ ਬੀਚ ਕਮਿਊਨਿਟੀ ਗੈਲਰੀ ਵਿੱਚ ਲੱਗੇਗੀ। ਪ੍ਰਦਰਸ਼ਨੀ ਦਾ ਮੁੱਖ ਵਿਸ਼ਾ ਕੁਦਰਤ ਹੈ ਅਤੇ ਤਿੰਨੇ ਕਲਾਕਾਰ ਆਪੋ-ਆਪਣੀ ਕਲਾ ਸ਼ੈਲੀ ਰਾਹੀਂ ਕੁਦਰਤੀ ਦ੍ਰਿਸ਼ਾਂ ਤੇ ਵਾਤਾਵਰਨ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨਗੀਆਂ। ਇਸ ਪ੍ਰਦਰਸ਼ਨੀ ਰਾਹੀਂ ਕਲਾ ਪ੍ਰੇਮੀਆਂ ਨੂੰ ਇੱਕੋ ਵਿਸ਼ੇ ਕੁਦਰਤ ਨੂੰ ਤਿੰਨ ਕਲਾਕਾਰਾਂ ਦੀ ਵੱਖਰੀ ਸੋਚ ਅਤੇ ਕਲਾਤਮਕ ਨਜ਼ਰ ਨਾਲ ਦੇਖਣ ਦਾ ਮੌਕਾ ਮਿਲੇਗਾ।
ਪਿਛਲੀ ਖ਼ਬਰ ਪੰਜਾਬ ਦੇ 7 ਸਿਤਾਰੇ ਏਸ਼ਿਆਈ ਖੇਡਾਂ ’ ਚ ਭਰਨਗੇ ਜਿੱਤ ਦੀ ਉਡਾਣ ਅਗਲੀ ਖ਼ਬਰ ਚੱਲਦੀ ਟੈਸਲਾ ਵਿਚ ਸੁੱਤੇ ਮਿਲੇ ਦੋ ਚਾਲਕ, 368 ਡਾਲਰ ਜ਼ੁਰਮਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।