ਸੁਚੱਜੀ ਪਰਵਰਿਸ਼ ਅਤੇ ਸਦਾਚਾਰ ਦੇਣ ਵਾਲੇ ਮਾਪੇ ਹੀ ਉੱਤਮ ਮਾਪੇ ਹੁੰਦੇ ਹਨ–ਆਚਾਰੀਆ ਚੰਦਰਸ਼ੇਖਰ ਸ਼ਾਸਤਰੀ
ਬਰਨਾਲਾ, 21 ਨਵੰਬਰ (ਨਰਿੰਦਰ ਅਰੋੜਾ)-ਆਰੀਆ ਸਮਾਜ ਦੇ ਤਿੰਨ ਰੋਜ਼ਾ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਦੂਜੇ ਦਿਨ ਅੰਤਰਰਾਸ਼ਟਰੀ ਵੈਦਿਕ ਪ੍ਰਵਕਤਾ ਆਚਾਰੀਆ ਚੰਦਰਸ਼ੇਖਰ ਸ਼ਾਸਤਰੀ ਨੇ ਪ੍ਰਵਚਨ ਕੀਤੇ।
ਅੰਤਰਰਾਸ਼ਟਰੀ ਵੈਦਿਕ ਪ੍ਰਵਕਤਾ ਆਚਾਰੀਆ ਚੰਦਰਸ਼ੇਖਰ ਸ਼ਾਸਤਰੀ ਪ੍ਰਵਚਨ ਕਰਦੇ ਹੋਏ। ਅਜੀਤ ਤਸਵੀਰ
22-11-2026