ਜਾਅਲੀ ਟਰੈਫ਼ਿਕ ਚਲਾਨ ਦੇ ਨਾਂਅ ’ਤੇ ਸਾਈਬਰ ਠੱਗਾਂ ਵਲੋਂ ਤਪਾ ਦੇ ਨੌਜਵਾਨ ਨੂੰ ਹਜ਼ਾਰਾਂ ਦਾ ਚੂਨਾ
ਤਪਾ ਮੰਡੀ, 12 ਨਵੰਬਰ (ਪ੍ਰਵੀਨ ਗਰਗ)-ਜਾਅਲੀ ਟਰੈਫ਼ਿਕ ਚਲਾਨ ਦੇ ਨਾਂਅ ’ਤੇ ਸਾਈਬਰ ਠੱਗਾਂ ਵਲੋਂ ਤਪਾ ਦੇ ਇੱਕ ਨੌਜਵਾਨ ਨੂੰ ਹਜ਼ਾਰਾਂ ਰੁਪਏ ਦਾ ਚੂਨਾ ਲਗਾਏ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਿੱਥੇ ਜਾਅਲੀ ਟਰੈਫ਼ਿਕ ਚਲਾਨ ਦੀ ਪੀ.
ਪੱਤਰਕਾਰਾਂ ਨਾਲ ਘਟਨਾ ਸੰਬੰਧੀ ਜਾਣਕਾਰੀ ਸਾਂਝੀ ਕਰਨ ਮੌਕੇ ਪੀੜਤ ਕਾਂਸ਼ੂ ਗੋਇਲ ਨਾਲ ਹੋਰ। ਤਸਵੀਰ : ਪ੍ਰਵੀਨ ਗਰਗ
13-11-2026