ਨੌਜਵਾਨ ਹਰਕੀਰਤ ਸਿੰਘ ਹੈਰੀ ਦਾ ਦਿਹਾਂਤ
ਲੌਂਗੋਵਾਲ, 31 ਅਕਤੂਬਰ (ਵਿਨੋਦ, ਖੰਨਾ)-ਉੱਘੇ ਕਾਰੋਬਾਰੀ ਰਾਮ ਸਿੰਘ ਆੜ੍ਹਤੀ (ਕਿਸਾਨ ਟਰੇਡਿੰਗ) ਦੇ ਨੌਜਵਾਨ ਸਪੁੱਤਰ ਹਰਕੀਰਤ ਸਿੰਘ ਹੈਰੀ (25 ਸਾਲ) ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਸਾਲ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ।
ਅਜੀਤ ਡੈਸਕ
01-11-2026