ਗੀਤਕਾਰ ਗੁਰਤੇਜ ਉੱਗੋਕੇ ਦਾ ਗੀਤ ‘ਰੈਡ ਬੁੱਲ’ ਧੁੰਮਾ ਪਾਉਣ ਲਈ ਤਿਆਰ
ਸ਼ਹਿਣਾ, 17 ਅਕਤੂਬਰ (ਸੁਰੇਸ਼ ਗੋਗੀ)-ਗਾਇਕਾ ਅਮਨ ਰੋਜੀ ਦੀ ਆਵਾਜ਼ ਵਿਚ ਗੀਤਕਾਰ ਗੁਰਤੇਜ ਉਗੋਕੇ ਦਾ ਗੀਤ ‘ਰੈਡ ਬੁੱਲ’ ਧੁੰਮਾ ਪਾਉਣ ਲਈ ਤਿਆਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਪ੍ਰਸਿੱਧ ਗੀਤਕਾਰ ਗੁਰਤੇਜ ਉਗੋਕੇ ਨੇ ਦੱਸਿਆ ਕਿ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਅਮਨ ਰੋਜੀ ਵਲੋਂ ਉਸ ਦੇ ਲਿਖੇ ਗੀਤ ‘ਰੈਡ ਬੁੱਲ’ ਨੂੰ ਆਪਣੇ ਬੋਲਾਂ ਰਾਹੀਂ ਸ਼ਿੰਗਾਰਿਆ ਹੈ।
ਅਜੀਤ ਡੈਸਕ
18-10-2026