02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਹਰੀ ਸਿੰਘ ਬਾਵਾ ਦੀ ਧਰਮ ਪਤਨੀ ਦੇ ਦਿਹਾਂਤ ’ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਭਦੌੜ, 1 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਹਰੀ ਸਿੰਘ ਬਾਵਾ ਦੀ ਧਰਮ ਪਤਨੀ ਸਾਬਕਾ ਕੌਂਸਲਰ ਬਲਜੀਤ ਕੌਰ ਦਾ ਅੱਜ ਸਵੇਰ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਸਾਬਕਾ ਕੌਂਸਲਰ ਬਲਜੀਤ ਕੌਰ ਦੇ ਸਸਕਾਰ ਮੌਕੇ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ, ਸਾਬਕਾ ਚੇਅਰਮੈਨ ਅਰੁਣ ਕੁਮਾਰ ਸਿੰਗਲਾ, ਨਗਰ ਕੌਂਸਲ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ, ਸ਼੍ਰੋਮਣੀ ਅਕਾਲੀ ਦਲ ਦੇ ਸਟੇਟ ਮੈਂਬਰ ਜਸਵੀਰ ਸਿੰਘ ਧੰਮੀ, ਸੀਨੀਅਰ ਆਗੂ ਹਰਵਿੰਦਰ ਸਿੰਘ ਕਾਕੜਾ, ਸੁਦਾਗਰ ਸਿੰਘ ਨਮੋਲ, ਸਰਬਜੀਤ ਸਿੰਘ ਵੈਦ ਆਦਮਪੁਰਾ, ਸੋਨੀ ਬਾਵਾ ਚੰਡੀਗੜ੍ਹ, ਤਰਲੋਚਨ ਸਿੰਘ ਜੱਗਾ, ਬਲਵਿੰਦਰ ਸਿੰਘ ਲਧਰੋਈਆ, ਵਿਜੈ ਕੁਮਾਰ ਗਰਗ, ਰਣਧੀਰ ਸਿੰਘ ਧੀਰਾ, ਜਗਰਾਜ ਸਿੰਘ ਬੁੱਟਰ, ਕਰਨੈਲ ਸਿੰਘ ਬੁੱਟਰ, ਅਮਰਜੀਤ ਸਿੰਘ ਜੀਤਾ, ਬਲਵਿੰਦਰ ਸਿੰਘ ਕੋਚਾ, ਰੀਸ਼ੂ ਸਿੰਗਲਾ, ਸੀਤਲ ਕੁਮਾਰ ਗਰਗ, ਦੀਪਕ ਕੁਮਾਰ ਬੋਨੀ ਸ਼ਰਮਾ, ਜਤਿੰਦਰ ਕੁਮਾਰ ਡੀ.

ਸਾਬਕਾ ਕੌਂਸਲਰ ਬਲਜੀਤ ਕੌਰ। 02-09-2026
ਭਦੌੜ, 1 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਹਰੀ ਸਿੰਘ ਬਾਵਾ ਦੀ ਧਰਮ ਪਤਨੀ ਸਾਬਕਾ ਕੌਂਸਲਰ ਬਲਜੀਤ ਕੌਰ ਦਾ ਅੱਜ ਸਵੇਰ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਸਾਬਕਾ ਕੌਂਸਲਰ ਬਲਜੀਤ ਕੌਰ ਦੇ ਸਸਕਾਰ ਮੌਕੇ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ, ਸਾਬਕਾ ਚੇਅਰਮੈਨ ਅਰੁਣ ਕੁਮਾਰ ਸਿੰਗਲਾ, ਨਗਰ ਕੌਂਸਲ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ, ਸ਼੍ਰੋਮਣੀ ਅਕਾਲੀ ਦਲ ਦੇ ਸਟੇਟ ਮੈਂਬਰ ਜਸਵੀਰ ਸਿੰਘ ਧੰਮੀ, ਸੀਨੀਅਰ ਆਗੂ ਹਰਵਿੰਦਰ ਸਿੰਘ ਕਾਕੜਾ, ਸੁਦਾਗਰ ਸਿੰਘ ਨਮੋਲ, ਸਰਬਜੀਤ ਸਿੰਘ ਵੈਦ ਆਦਮਪੁਰਾ, ਸੋਨੀ ਬਾਵਾ ਚੰਡੀਗੜ੍ਹ, ਤਰਲੋਚਨ ਸਿੰਘ ਜੱਗਾ, ਬਲਵਿੰਦਰ ਸਿੰਘ ਲਧਰੋਈਆ, ਵਿਜੈ ਕੁਮਾਰ ਗਰਗ, ਰਣਧੀਰ ਸਿੰਘ ਧੀਰਾ, ਜਗਰਾਜ ਸਿੰਘ ਬੁੱਟਰ, ਕਰਨੈਲ ਸਿੰਘ ਬੁੱਟਰ, ਅਮਰਜੀਤ ਸਿੰਘ ਜੀਤਾ, ਬਲਵਿੰਦਰ ਸਿੰਘ ਕੋਚਾ, ਰੀਸ਼ੂ ਸਿੰਗਲਾ, ਸੀਤਲ ਕੁਮਾਰ ਗਰਗ, ਦੀਪਕ ਕੁਮਾਰ ਬੋਨੀ ਸ਼ਰਮਾ, ਜਤਿੰਦਰ ਕੁਮਾਰ ਡੀ.ਸੀ., ਦੀਪਕ ਬਜਾਜ, ਸੁਰਜੀਤ ਸਿੰਘ ਸੰਘੇੜਾ, ਪੁਨੀਤ ਗਰਗ ਆੜ੍ਹਤੀਆ, ਬਲਵਿੰਦਰ ਸਿੰਘ ਭਲੇਰੀਆ, ਹਰਦੀਪ ਤਲਵਾੜ ਹੈਪੀ, ਸੋਹਣ ਸਿੰਘ ਸਿੱਧੂ, ਨੀਲੂ ਖ਼ਾਨ, ਗੁਰਵਿੰਦਰ ਸਿੰਘ ਗੋਰਾ ਮੱਝੂਕੇ, ਸੁਰਜੀਤ ਸਿੰਘ ਪੱਪੂ ਮੱਝੂਕੇ, ਸ਼ਾਦ ਮੁਹੰਮਦ, ਹੇਮ ਰਾਜ ਸ਼ਰਮਾ, ਮਾ: ਅਮਰਜੀਤ ਚੌਧਰੀ, ਅਮਰ ਸਿੰਘ ਬੀ.ਏ, ਉਕਾਂਰ ਸਿੰਘ ਬਰਾੜ, ਅਮਨਦੀਪ ਸਿੰਘ ਪੁਆਧੜਾ ਸਮੇਤ ਹੋਰ ਜਥੇਬੰਦੀਆਂ ਦੇ ਆਗੂ ਨੇ ਹਰੀ ਸਿੰਘ ਬਾਵਾ ਤੇ ਉਨ੍ਹਾਂ ਦੇ ਪੁੱਤਰ ਜਸਵੀਰ ਸਿੰਘ ਮਿੰਟੂ ਬਾਵਾ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਆਈ.ਬੀ.ਡੀ.ਏ.-2026 ਵਿਚ ਟਰਾਈਡੈਂਟ ਗਰੁੱਪ ਨੇ ਪੰਜਵੀਂ ਵਾਰ ਜਿੱਤਿਆ ‘ਬੈਸਟ ਇਨ-ਹਾਊਸ ਸਟੂਡੀਓ’ ਐਵਾਰਡ ਅਗਲੀ ਖ਼ਬਰ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।