ਸੂਬੇਦਾਰ ਬਣੇ ਸਤਿਨਾਮ ਸਿੰਘ ਨੂੰ ਸਟਾਰ ਲਗਾਉਂਦੇ ਹੋਏ ਆਰਮੀ ਦੇ ਉੱਚ ਅਫ਼ਸਰ
ਬੀਜਾ, 4 ਨਵੰਬਰ (ਕਸ਼ਮੀਰਾ ਸਿੰਘ ਬਗਲੀ)- ਨੇੜਲੇ ਪਿੰਡ ਕਿਸ਼ਨਗੜ੍ਹ ਦੇ ਨਾਇਬ ਸੂਬੇਦਾਰ ਸਤਿਨਾਮ ਸਿੰਘ ਨੂੰ ਤਰੱਕੀ ਮਿਲਣ ਤੇ ਸੂਬੇਦਾਰ ਬਣਨ ’ਤੇ ਸਟਾਰ ਲਗਾਉਣ ਦੀ ਰਸਮ ਆਰਮੀ ਦੇ ਉੱਚ ਅਫਸਰਾਂ ਵੱਲੋਂ ਅਦਾ ਕੀਤੀ ਗਈ। ਥਾਣੇਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੂਬੇਦਾਰ ਸਤਿਨਾਮ ਸਿੰਘ ਪੰਜਾਬ ਪੁਲਿਸ ਦੇ ਰਿਟਾਇਰਡ ਹੌਲਦਾਰ ਮਲਕੀਤ ਸਿੰਘ ਦੇ ਹੋਣਹਾਰ ਸਪੁੱਤਰ ਹਨ।
ਅਜੀਤ ਡੈਸਕ
06-11-2026