ਦਿਆਲਪੁਰਾ ਹੀ ਅਗਲੇ ਵਿਧਾਇਕ ਹੋਣਗੇ ਤੇ ਜਿੱਤ ਦਾ ਫ਼ਰਕ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਵੇਗਾ- ਰਾਠੌਰ
ਮਾਛੀਵਾੜਾ ਸਾਹਿਬ, 2 ਨਵੰਬਰ (ਮਨੋਜ ਕੁਮਾਰ)- ਆਮ ਆਦਮੀ ਪਾਰਟੀ ਵਲੋਂ ਜਾਰੀ 40 ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਸਾਰੇ ਦਾਅਵਿਆਂ ’ਤੇ ਵਿਰਾਮ ਲਗਾਉਂਦੇ ਹੋਏ ਪਾਰਟੀ ਹਾਈਕਮਾਂਡ ਨੇ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਇੱਕ ਵਾਰ ਫਿਰ ਚੋਣ ਮੈਦਾਨ ਵਿਚ ਉਤਾਰਿਆ ਹੈ। ਹਾਲਾਂਕਿ ਖੇਡ ਅਜੇ ਸ਼ੁਰੂ ਹੋਣੀ ਹੈ ਤੇ ਹਾਰ ਜਿੱਤ ਦਾ ਫ਼ੈਸਲਾ ਭਵਿੱਖ ਤੈਅ ਕਰੇਗਾ।
ਭੁਪਿੰਦਰ ਸਿੰਘ ਰਾਠੌਰ ਤੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀਆਂ ਤਸਵੀਰਾਂ
03-11-2026