ਸਰਕਾਰੀ ਸਕੂਲ ਚਕੋਹੀ ਦੇ ਵਿਦਿਆਰਥੀਆਂ ਦੇ ਬੈਠਣ ਲਈ ਮੈਟ ਦਾਨ
ਈਸੜੂ, 11 ਅਕਤੂਬਰ (ਬਲਵਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕੋਹੀ ਵਿਖੇ ਪ੍ਰਵਾਸੀ ਜਗਦੇਵ ਸਿੰਘ ਬੈਨੀਪਾਲ ਤੇ ਉਨਾਂ ਦੇ ਪਰਿਵਾਰ ਵਲੋਂ ਛੋਟੇ ਬੱਚਿਆਂ ਦੇ ਬੈਠਣ ਲਈ ਮੈਟ ਦਾਨ ਵਜੋਂ ਦਿੱਤੇ ਗਏ। ਇਸ ਉਪਰਾਲੇ ਦਾ ਬਲਾਕ ਅਫਸਰ ਰਣਜੋਧ ਸਿੰਘ ਖੰਗੂੜਾ ਨੇ ਬੈਨੀਪਾਲ ਪਰਿਵਾਰ ਦਾ ਧੰਨਵਾਦ ਕੀਤਾ।
ਅਜੀਤ ਡੈਸਕ
12-10-2026