22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੰਜਾਬ ਓਪਨ ਟੇਬਲ ਟੈਨਿਸ ਵਿਚ ਖੰਨਾ ਦੀ ਸ਼ਾਈਨ ਸਟਾਰ ਟੇਬਲ ਟੈਨਿਸ ਅਕੈਡਮੀ ਨੇ ਜਿੱਤੇ ਪਹਿਲਾ ਤੇ ਦੂਜਾ ਦੋਵੇਂ ਇਨਾਮ

ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਲੁਧਿਆਣਾ ਡਿਸਟ੍ਰਿਕਟ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਕਰਵਾਏ ਪੰਜਾਬ ਓਪਨ ਟੇਬਲ ਟੈਨਿਸ ਲੀਗ ਮੈਚਾਂ ਵਿਚ ਖੰਨਾ ਦੀ ਸ਼ਾਈਨ ਸਟਾਰ ਟੇਬਲ ਟੈਨਿਸ ਅਕੈਡਮੀ ਦੇ ਡਾਇਰੈਕਟਰ ਜਸਵਿੰਦਰ ਸਿੰਘ ਮੋਤੀ ਨੇ ਤੇ ਸੀਨੀਅਰ ਕੋਚ ਅਨਿਲ ਢੀਂਗਰਾ ਇਤਿਹਾਸ ਰਚਦੇ ਹੋਏ ਫਾਈਨਲ ਵਿਚ ਪਹੁੰਚੇ। ਫਾਈਨਲ ਵਿਚ ਜਸਵਿੰਦਰ ਸਿੰਘ ਮੋਤੀ ਨੇ ਪਹਿਲਾ ਤੇ ਅਨਿਲ ਢੀਂਗਰਾ ਨੇ ਦੂਜਾ ਸਥਾਨ ਹਾਸਿਲ ਕੀਤਾ।

ਅਜੀਤ ਡੈਸਕ 22-09-2026
ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਲੁਧਿਆਣਾ ਡਿਸਟ੍ਰਿਕਟ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਕਰਵਾਏ ਪੰਜਾਬ ਓਪਨ ਟੇਬਲ ਟੈਨਿਸ ਲੀਗ ਮੈਚਾਂ ਵਿਚ ਖੰਨਾ ਦੀ ਸ਼ਾਈਨ ਸਟਾਰ ਟੇਬਲ ਟੈਨਿਸ ਅਕੈਡਮੀ ਦੇ ਡਾਇਰੈਕਟਰ ਜਸਵਿੰਦਰ ਸਿੰਘ ਮੋਤੀ ਨੇ ਤੇ ਸੀਨੀਅਰ ਕੋਚ ਅਨਿਲ ਢੀਂਗਰਾ ਇਤਿਹਾਸ ਰਚਦੇ ਹੋਏ ਫਾਈਨਲ ਵਿਚ ਪਹੁੰਚੇ। ਫਾਈਨਲ ਵਿਚ ਜਸਵਿੰਦਰ ਸਿੰਘ ਮੋਤੀ ਨੇ ਪਹਿਲਾ ਤੇ ਅਨਿਲ ਢੀਂਗਰਾ ਨੇ ਦੂਜਾ ਸਥਾਨ ਹਾਸਿਲ ਕੀਤਾ। ਇਹ ਪਹਿਲੀ ਵਾਰ ਹੋਇਆ ਹੈ ਕੇ ਪਹਿਲਾ ਤੇ ਦੂਜਾ ਦੋਵੇਂ ਇਨਾਮ ਸ਼ਾਈਨ ਸਟਾਰ ਟੇਬਲ ਟੈਨਿਸ ਅਕੈਡਮੀ ਖੰਨਾ ਦੇ ਖਿਡਾਰੀਆਂ ਨੇ ਹਾਸਿਲ ਕੀਤੇ ਹਨ। ਇਸ ਮੌਕੇ ਇਨ੍ਹਾਂ ਖਿਡਾਰੀਆਂ ਨੂੰ ਮੁਬਾਰਕਬਾਦ ਦੇਣ ਵਾਲਿਆ ਵਿਚ ਸਾਬਕਾ ਜਿਲ੍ਹਾ ਪ੍ਰਧਾਨ ਭਾਜਪਾ ਰਜਨੀਸ਼ ਬੇਦੀ ਤੇ ਰਣਜੀਤ ਸਿੰਘ ਹੀਰਾ, ਮਨਪ੍ਰੀਤ ਸਿੰਘ ਕਿੱਟੀ, ਪ੍ਰਿੰਸੀਪਲ ਸ਼ਾਮ ਸੁੰਦਰ, ਸਮਾਜ ਸੇਵਕ ਹਰਪ੍ਰੀਤ ਸਿੰਘ ਤੱਗੜ ਤੇ ਮਦਨ ਲਾਲ ਪਾਹੂਜਾ, ਉੱਘੇ ਵਿਉਪਾਰੀ ਹਰਪ੍ਰੀਤ ਸਿੰਘ ਨੀਲਮ, ਰਾਕੇਸ਼ ਚੌਹਾਨ, ਵਿਜੈ ਮੋਹਨ ਕਪੂਰਥਲਾ, ਮਨੀਸ਼ ਸ਼ਰਮਾ ਫਿਰੋਜਪੁਰ, ਅਸ਼ਵਨੀ ਗੋਇਲ ਮੁਸਕਾਨ ਸਾਈਕਲ, ਮੋਹਣਬੀਰ ਸਿੰਘ ਸੱਭਰਵਾਲ, ਕੋਚ ਦੀਪਕ ਸ਼ਰਮਾ, ਮਿਸ ਅਨਮੋਲ ਬਾਲੀ, ਰਾਜਪਾਲ, ਹਰਿਸ਼ਰਨ ਸਵੀ, ਅਮਨ ਭਾਟੀਆ, ਰਵਿੰਦਰ ਕੈਂਥ, ਰਾਜਿੰਦਰ ਕੈਂਥ, ਗੁਰਪ੍ਰੀਤ ਸਿੰਘ ਸ਼ੇਰੂ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਖੰਨਾ ਜ਼ੋਨਲ ਪੱਧਰੀ ਅਥਲੈਟਿਕ ਮੀਟ ਵਿਚ ਸਕੂਲ ਦੇ ਖਿਡਾਰੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਗਲੀ ਖ਼ਬਰ ਡੀ. ਪੀ. ਐਸ. ਪਲੇਅ-ਵੇ ਖੰਨਾ ਵਿਚ ਪਹਿਲਾ ‘ਗ੍ਰੈਂਡਪੇਰੈਂਟਸ ਡੇ’ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।