11 ਸਾਲਾ ਪ੍ਰਵਾਸੀ ਬੱਚੀ ਨਾਲ ਪ੍ਰਵਾਸੀ ਵਲੋਂ ਜਬਰ ਜਨਾਹ ਬੱਚੀ ਵਲੋਂ ਕੋਈ ਬਿਆਨ ਦੇਣ ਲਈ ਅੱਗੇ ਨਹੀਂ ਆਇਆ
ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਇੱਕ 11 ਸਾਲਾ ਪ੍ਰਵਾਸੀ ਬੱਚੀ ਨਾਲ ਇਕ ਪ੍ਰਵਾਸੀ ਵਲੋਂ ਹੀ 15 ਦਿਨ ਜਬਰ ਜਨਾਹ ਕੀਤੇ ਜਾਣ ਦੀ ਸਨਸਨੀਖੇਜ਼ ਖ਼ਬਰ ਮਿਲੀ ਹੈ। ਦੱਸਿਆ ਗਿਆ ਹੈ ਕਿ ਦੋਸ਼ੀ ਪੰਜ ਬੱਚਿਆਂ ਦਾ ਪਿਤਾ ਹੈ ਅਤੇ ਬਿਹਾਰ ਵਿੱਚ ਬੱਚੀ ਦਾ ਗੁਆਂਢੀ ਸੀ।
ਅਜੀਤ ਡੈਸਕ
22-09-2026