ਹਲਕੇ ਦੇ ਸਰਬਪੱਖੀ ਵਿਕਾਸ ਲਈ ਸੰਗੋਵਾਲ ਪਰਿਵਾਰ ਵਲੋਂ ਦਿਨ ਰਾਤ ਇਕ ਕਰਨ ਦਾ ਦਾਅਵਾ
ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਨਿਯੁਕਤੀ ਪੱਤਰ ਵੰਡਣ ਸਮੇਂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਦਾਅਵਾ ਜਿਤਾਇਆ ਕਿ ਜਿੱਥੇ ਪੰਜਾਬ ਸਰਕਾਰ ਨੇ ਸੂਬੇ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ, ਉਸ ਦੇ ਨਾਲ ਹੀ ਮੇਰੇ ਸਮੇਤ ਸੰਗੋਵਾਲ ਪਰਿਵਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਹਲਕੇ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਮਿਹਨਤ ਨਾਲ ਕੰਮ ਕੀਤਾ ਹੈ ਅਤੇ ਅੱਗੇ ਤੋਂ ਵੀ ਸਮੂਹ ਸੰਗੋਵਾਲ ਪਰਿਵਾਰ ਲੋਕ ਸੇਵਕ ਬਣ ਕੇ ਕੰਮ ਕਰਦਾ ਰਹੇਗਾ।
ਬਲਾਕ ਡੇਹਲੋਂ ਤੇ ਬਲਾਕ ਪੱਖੋਵਾਲ ਨਾਲ ਸੰਬੰਧਿਤ 31 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡਣ ਸੰਬੰਧੀ ਸਮਾਰੋਹ ਕਰਵਾਇਆ
12-09-2026