02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਘੁਡਾਣੀ ਕਲਾਂ ਤੋਂ ਕਿਸਾਨਾਂ ਦਾ ਕਾਫਲਾ ਜਿਲ੍ਹਾ ਹੈਡਕੁਆਰਟਰ ’ਤੇ ਪੱਕੇ ਚੱਲ ਰਹੇ ਮੋਰਚੇ ’ਚ ਪਹੁੰਚਿਆ

ਰਾੜਾ ਸਾਹਿਬ, 1 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਲੁਧਿਆਣਾ ਵਿਖੇ ਵਿਖੇ ਤਿੰਨ ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਦੇ ਵਿਚ ਪਿੰਡ ਘੁਡਾਣੀ ਕਲਾਂ ਤੋਂ ਵੱਡਾ ਕਾਫਲਾ ਧਰਨੇ ’ਚ ਪਹੁੰਚਿਆ। ਇਸ ਸਮੇਂ ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਸਰਕਾਰ ਵਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ’ਤੇ ਭਾਰਤ ਅਮਰੀਕਾ ਸਮਝੌਤਾ ਰੱਦ ਕਰਵਾਉਣ ਲਈ, ਆਬਾਦਕਾਰਾਂ ਨੂੰ ਜਮੀਨ ਦੀ ਮਾਲਕੀ ਹੱਕ ਦਬਾਉਣ ਦੇ ਲਈ, ਕਿਸਾਨਾਂ ਮਜ਼ਦੂਰਾਂ ਦੇ ਕਰਜੇ ਖਤਮ ਕਰਾਉਣ ਦੇ ਲਈ, ਨਵਾਂ ਸੋਧਿਆ ਹੋਇਆ ਲੈਂਡ ਪੁਲਿੰਗ ਰੱਦ ਕਰਵਾਉਣ ਲਈ, ਕਿਸਾਨਾਂ ਮਜ਼ਦੂਰਾਂ ਤੇ ਪਾਏ ਕੇਸ ਵਾਪਸ ਕਰਾਉਣ ਲਈ ਪਰਾਲੀ ਤੇ ਪਾਏ ਕੇਸ ਰੱਦ ਕਰਵਾਉਣ, ਬਿਜਲੀ ਬਿੱਲ, ਬੀਜ ਬਿੱਲ ਰੱਦ ਕਰਵਾਉਣ ਲਈ, ਕਾਰਪੋਰੇਟਾਂ ਤੇ ਟੈਕਸ ਲਾਉਣ ਬਾਰੇ ਤੇ ਨਿਤ ਵਧ ਰਹੇ ਡੀਜਲ ਪੈਟਰੋਲ ਦੀਆਂ ਕੀਮਤਾਂ ਨੱਥ ਪਾਉਣ ਬਾਰੇ, ਡੀ.

ਅਜੀਤ ਡੈਸਕ 02-09-2026
ਰਾੜਾ ਸਾਹਿਬ, 1 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਲੁਧਿਆਣਾ ਵਿਖੇ ਵਿਖੇ ਤਿੰਨ ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਦੇ ਵਿਚ ਪਿੰਡ ਘੁਡਾਣੀ ਕਲਾਂ ਤੋਂ ਵੱਡਾ ਕਾਫਲਾ ਧਰਨੇ ’ਚ ਪਹੁੰਚਿਆ। ਇਸ ਸਮੇਂ ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਸਰਕਾਰ ਵਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ’ਤੇ ਭਾਰਤ ਅਮਰੀਕਾ ਸਮਝੌਤਾ ਰੱਦ ਕਰਵਾਉਣ ਲਈ, ਆਬਾਦਕਾਰਾਂ ਨੂੰ ਜਮੀਨ ਦੀ ਮਾਲਕੀ ਹੱਕ ਦਬਾਉਣ ਦੇ ਲਈ, ਕਿਸਾਨਾਂ ਮਜ਼ਦੂਰਾਂ ਦੇ ਕਰਜੇ ਖਤਮ ਕਰਾਉਣ ਦੇ ਲਈ, ਨਵਾਂ ਸੋਧਿਆ ਹੋਇਆ ਲੈਂਡ ਪੁਲਿੰਗ ਰੱਦ ਕਰਵਾਉਣ ਲਈ, ਕਿਸਾਨਾਂ ਮਜ਼ਦੂਰਾਂ ਤੇ ਪਾਏ ਕੇਸ ਵਾਪਸ ਕਰਾਉਣ ਲਈ ਪਰਾਲੀ ਤੇ ਪਾਏ ਕੇਸ ਰੱਦ ਕਰਵਾਉਣ, ਬਿਜਲੀ ਬਿੱਲ, ਬੀਜ ਬਿੱਲ ਰੱਦ ਕਰਵਾਉਣ ਲਈ, ਕਾਰਪੋਰੇਟਾਂ ਤੇ ਟੈਕਸ ਲਾਉਣ ਬਾਰੇ ਤੇ ਨਿਤ ਵਧ ਰਹੇ ਡੀਜਲ ਪੈਟਰੋਲ ਦੀਆਂ ਕੀਮਤਾਂ ਨੱਥ ਪਾਉਣ ਬਾਰੇ, ਡੀ. ਏ. ਪੀ ਦਾ ਅਗਾਊਂ ਪ੍ਰਬੰਧ ਕਰਨ। ਇਸ ਮੌਕੇ ਬਹਾਦਰ ਸਿੰਘ ਸੁਖਬੀਰ ਸਿੰਘ ਦਲਜੀਤ ਸਿੰਘ ਬਿੱਟੂ, ਦਵਿੰਦਰ ਸਿੰਘ ਰਾਜੂ, ਜਗਮੋਹਨ ਸਿੰਘ ਰਾਜਿੰਦਰ ਸਿੰਘ, ਕੁਲਦੀਪ ਸਿੰਘ, ਜਰਨੈਲ ਸਿੰਘ, ਚਰਨ ਸਿੰਘ, ਦਰਸ਼ਨ ਸਿੰਘ ਆਦਿ ਕਿਸਾਨ ਸਨ।
ਪਿਛਲੀ ਖ਼ਬਰ ਜਗਰਾਉਂ ਦੇ ਨੌਜਵਾਨ ਲੇਖਕ ਗੁਰਵੀਰ ਹੰਸਰਾ ਦੀ ਪਲੇਠੀ ਪੁਸਤਕ ਪ੍ਰਧਾਨ ਰਾਜਾ ਵੜਿੰਗ ਨੇ ਕੀਤੀ ਜਾਰੀ ਅਗਲੀ ਖ਼ਬਰ ਹਲਕਾ ਗਿੱਲ ਵਿਖੇ ਮੀਰੀ ਪੀਰੀ ਖਾਲਸਾ ਮਾਰਚ ਦਾ ਜੈਕਾਰਿਆਂ ਦੀ ਗੂੰਜ਼ ਵਿਚ ਨਿੱਘਾ ਸਵਾਗਤ ਹਲਕਾ ਇੰਚਾਰਜ਼ ਸਿਮਕ ਦੀ ਅਗਵਾਈ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।