02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ਼ਹੀਦ ਜਗਦੀਪ ਸਿੰਘ ਨਮਿਤ ਪਾਠ ਦਾ ਭੋਗ ਅੱਜ

ਮਲੌਦ, 1 ਸਤੰਬਰ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਦੇ ਪਿੰਡ ਟਿੰਬਰਵਾਲ ਦੇ 14 ਸਿੱਖ ਰੈਜੀਮੈਂਟ ਦੇ ਫੌਜੀ ਜਗਦੀਪ ਸਿੰਘ ਸੰਧੂ ਪੁੱਤਰ ਜਸਵਿੰਦਰ ਸਿੰਘ, ਜੋ ਕਿ ਰਾਮਗੜ੍ਹ ਰਾਂਚੀ ਵਿਖੇ ਟ੍ਰੇਨਿੰਗ ਦੌਰਾਨ ਅਚਾਨਕ ਤਬੀਅਤ ਵਿਗੜਨ ਕਾਰਨ ਸ਼ਹੀਦ ਹੋ ਗਏ ਸਨ, ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਪਾਠ ਦੇ ਭੋਗ ਅੱਜ 2 ਸਤੰਬਰ ਨੂੰ ਗੁੁਰਦੁਆਰਾ ਸ੍ਰੀ ਅਕਾਲ ਸਹਾਏ ਪਿੰਡ ਟਿੰਬਰਵਾਲ ਵਿਖੇ ਪਾਏ ਜਾ ਰਹੇ ਹਨ। ਇਸ ਮੌਕੇ ਵੱਖ ਵੱਖ ਰਾਜਨੀਤਿਕ ਆਗੂ, ਪ੍ਰਸ਼ਾਸ਼ਿਕ ਅਧਿਕਾਰੀ, ਸਮਾਜਿਕ ਸ਼ਖਸ਼ੀਅਤਾਂ ਅਤੇ ਇਲਾਕਾ ਨਿਵਾਸੀ ਸ਼ਰਧਾ ਅਤੇ ਸਤਿਕਾਰ ਦੇ ਫੁੱਲ ਭੇਂਟ ਕਰਨਗੇ।

ਲਾਪਤਾ ਨਾਬਾਲਗ ਲੜਕੇ ਅਕਾਸ਼ ਕੁਮਾਰ ਦੀ ਫਾਈਲ ਫੋਟੋ। 02-09-2026
ਮਲੌਦ, 1 ਸਤੰਬਰ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਦੇ ਪਿੰਡ ਟਿੰਬਰਵਾਲ ਦੇ 14 ਸਿੱਖ ਰੈਜੀਮੈਂਟ ਦੇ ਫੌਜੀ ਜਗਦੀਪ ਸਿੰਘ ਸੰਧੂ ਪੁੱਤਰ ਜਸਵਿੰਦਰ ਸਿੰਘ, ਜੋ ਕਿ ਰਾਮਗੜ੍ਹ ਰਾਂਚੀ ਵਿਖੇ ਟ੍ਰੇਨਿੰਗ ਦੌਰਾਨ ਅਚਾਨਕ ਤਬੀਅਤ ਵਿਗੜਨ ਕਾਰਨ ਸ਼ਹੀਦ ਹੋ ਗਏ ਸਨ, ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਪਾਠ ਦੇ ਭੋਗ ਅੱਜ 2 ਸਤੰਬਰ ਨੂੰ ਗੁੁਰਦੁਆਰਾ ਸ੍ਰੀ ਅਕਾਲ ਸਹਾਏ ਪਿੰਡ ਟਿੰਬਰਵਾਲ ਵਿਖੇ ਪਾਏ ਜਾ ਰਹੇ ਹਨ। ਇਸ ਮੌਕੇ ਵੱਖ ਵੱਖ ਰਾਜਨੀਤਿਕ ਆਗੂ, ਪ੍ਰਸ਼ਾਸ਼ਿਕ ਅਧਿਕਾਰੀ, ਸਮਾਜਿਕ ਸ਼ਖਸ਼ੀਅਤਾਂ ਅਤੇ ਇਲਾਕਾ ਨਿਵਾਸੀ ਸ਼ਰਧਾ ਅਤੇ ਸਤਿਕਾਰ ਦੇ ਫੁੱਲ ਭੇਂਟ ਕਰਨਗੇ।
ਪਿਛਲੀ ਖ਼ਬਰ ਗਰਚਾ ਡੇਅਰੀ ਫਾਰਮ ਬੀਜਾ ਵਿਖ਼ੇ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਕੀਤਾ ਗਿਆ ਭਰਵਾਂ ਸਵਾਗਤ ਅਗਲੀ ਖ਼ਬਰ ਸਰਬੱਤ ਦੇ ਭਲੇ ਲਈ ਹਿਊਮਨ ਵੈਲਫੇਅਰ ਐਂਡ ਬਲੱਡ ਡੋਨਰ ਐਸੋਸੀਏਸ਼ਨ ਵਲੋਂ ਸ਼੍ਰੀ ਰਾਮ ਮੰਦਰ ’ਚ ਸੁੰਦਰ ਕਾਂਡ ਪਾਠ ਤੇ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।