26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਰਾਮਾਂ ਮੰਡੀ ਦੀਆਂ ਮੰਡੀਆਂ ’ਚ ਨਰਮੇ ਦੀ ਆਮਦ 14,107 ਕੁਇੰਟਲ

ਰਾਮਾਂ ਮੰਡੀ, 25 ਅਕਤੂਬਰ (ਤਰਸੇਮ ਸਿੰਗਲਾ)- ਮੁੱਖ ਯਾਰਡ ਮਾਰਕੀਟ ਕਮੇਟੀ ਰਾਮਾਂ ਮੰਡੀ ਅਤੇ ਇਸ ਅਧੀਨ ਆਉਂਦੇ ਉਪ ਖ਼ਰੀਦ ਕੇਂਦਰਾਂ ਵਿਚ 24 ਅਕਤੂਬਰ ਤੱਕ ਨਰਮੇਂ ਦੀ ਕੁੱਲ ਆਮਦ 14,107 ਕੁਇੰਟਲ ਦਰਜ ਕੀਤੀ ਗਈ ਹੈ। ਮਾਰਕੀਟ ਕਮੇਟੀ ਦੇ ਸਕੱਤਰ ਸੁਨੀਲ ਬਾਂਸਲ ਦੇ ਦੱਸਣ ਮੁਤਾਬਿਕ ਨਰਮੇਂ ਦੀ ਸਾਰੀ ਖ਼ਰੀਦ ਨਿੱਜੀ ਏਜੰਸੀਆਂ ਵਲੋਂ 8,750 ਤੋਂ 9,025 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਅਨੁਸਾਰ ਕੀਤੀ ਗਈ ਹੈ।

ਮਾਰਕੀਟ ਕਮੇਟੀ ਦੇ ਸਕੱਤਰ ਸੁਨੀਲ ਬਾਂਸਲ। 26-10-2026
ਰਾਮਾਂ ਮੰਡੀ, 25 ਅਕਤੂਬਰ (ਤਰਸੇਮ ਸਿੰਗਲਾ)- ਮੁੱਖ ਯਾਰਡ ਮਾਰਕੀਟ ਕਮੇਟੀ ਰਾਮਾਂ ਮੰਡੀ ਅਤੇ ਇਸ ਅਧੀਨ ਆਉਂਦੇ ਉਪ ਖ਼ਰੀਦ ਕੇਂਦਰਾਂ ਵਿਚ 24 ਅਕਤੂਬਰ ਤੱਕ ਨਰਮੇਂ ਦੀ ਕੁੱਲ ਆਮਦ 14,107 ਕੁਇੰਟਲ ਦਰਜ ਕੀਤੀ ਗਈ ਹੈ। ਮਾਰਕੀਟ ਕਮੇਟੀ ਦੇ ਸਕੱਤਰ ਸੁਨੀਲ ਬਾਂਸਲ ਦੇ ਦੱਸਣ ਮੁਤਾਬਿਕ ਨਰਮੇਂ ਦੀ ਸਾਰੀ ਖ਼ਰੀਦ ਨਿੱਜੀ ਏਜੰਸੀਆਂ ਵਲੋਂ 8,750 ਤੋਂ 9,025 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਅਨੁਸਾਰ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਝੋਨੇ ਦੀ ਕੁੱਲ ਆਮਦ 21,164 ਮੀਟ੍ਰਿਕ ਟਨ ਹੋ ਚੁੱਕੀ ਹੈ, ਜਿਸ ਵਿਚੋਂ 19,470 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਸਰਕਾਰੀ ਏਜੰਸੀਆਂ ਵਲੋਂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਚੁਕਾਈ ਦਾ ਕੰਮ ਲਗਾਤਾਰ ਜਾਰੀ ਹੈ। ਸਕੱਤਰ ਸੁਨੀਲ ਬਾਂਸਲ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਮੰਡੀਆਂ ਵਿਚ ਸਮੇਂ ਦੀ ਬੱਚਤ ਲਈ ਉਹ ਨਰਮਾ ਅਤੇ ਝੋਨਾ ਸੁਕਾ ਕੇ ਮੰਡੀਆਂ ਵਿਚ ਲਿਆਉਣ।
ਪਿਛਲੀ ਖ਼ਬਰ ਨਮਤੇਜ ਸਿੰਘ ਹਰਰੰਗਪੁਰਾ ਕਾਂਗਰਸ ਓ. ਬੀ. ਸੀ. ਵਿੰਗ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪਿੰਡ ਬਾਜਕ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਭਪਾਤਰੀਆਂ ਨੂੰ ਮਾਲਕੀ ਦੇ ਦਸਤਾਵੇਜ਼ ਸੌਂਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।