ਸਟੇਟ ਪੱਧਰ ’ਤੇ ਤਗਮੇ ਜਿੱਤਣ ਵਾਲੀਆਂ ਡੀ. ਐਮ. ਸਕੂਲ ਕਰਾੜਵਾਲਾ ਦੀਆਂ ਧੀਆਂ ਦਾ ਸਵਾਗਤ
ਚਾਉਕੇ , 24 ਅਕਤੂਬਰ (ਮਨਜੀਤ ਸਿੰਘ ਘੜੈਲੀ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸਟੇਟ ਪੱਧਰ ’ਤੇ ਤਗਮੇ ਜਿੱਤ ਕੇ ਪਰਤੀਆਂ ਡੀ. ਐਮ.
ਡੀ ਐਮ ਸਕੂਲ ਕਰਾੜਵਾਲਾ ਦੀਆਂ ਮੈਡਲ ਜੇਤੂ ਲੜਕੀਆਂ ਦਾ ਸਨਮਾਨ ਕਰਨ ਸਮੇਂ ਪਤਵੰਤੇ ਅਤੇ ਸੰਸਥਾ ਪ੍ਰਬੰਧਕ। ਅਜੀਤ ਤਸਵੀਰ
25-10-2026