ਹਰਪਾਲ ਸਿੰਘ ਪਾਲੀ ਭਾਕਿਯੂ (ਉਗਰਾਹਾਂ) ਸਰਦਲੂਗੜ੍ਹ ਬਲਾਕ ਦੇ ਪ੍ਰਧਾਨ ਬਣੇ
ਸਰਦੂਲਗੜ੍ਹ, 12 ਨਵੰਬਰ (ਅਰੋੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਬਲਾਕ ਪੱਧਰੀ ਇਜਲਾਸ ਨੇੜਲੇ ਪਿੰਡ ਸਰਦੂਲੇਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ। ਇਸ ਦੌਰਾਨ ਡੈਲੀਗੇਟਾਂ ਵਲੋਂ ਸਰਬਸੰਮਤੀ ਨਾਲ ਬਲਾਕ ਕਮੇਟੀ ਦੀ ਚੋਣ ਕਰ ਕੇ ਹਰਪਾਲ ਸਿੰਘ ਪਾਲੀ ਮੀਰਪੁਰ ਕਲਾਂ ਨੂੰ ਪ੍ਰਧਾਨ ਬਣਾਇਆ ਗਿਆ।
ਅਜੀਤ ਡੈਸਕ
13-11-2026