13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬਠਿੰਡਾ ਅਤੇ ਮਾਨਸਾ ਵਿਖੇ ਜਰਮਨ ਤਕਨਾਲੋਜੀ ’ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ ਦਾ ਕੈਂਪ 14, 15 ਅਤੇ 16 ਨਵੰਬਰ ਨੂੰ

ਲੁਧਿਆਣਾ, 12 ਨਵੰਬਰ (ਅ. ਬ.)

ਅਜੀਤ ਡੈਸਕ 13-11-2026
ਲੁਧਿਆਣਾ, 12 ਨਵੰਬਰ (ਅ.ਬ.)-ਜਰਮਨ ਤਕਨਾਲੋਜੀ ‘ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ 50% ਛੋਟ ’ਤੇ 14 ਨਵੰਬਰ ਦਿਨ ਸ਼ਨੀਵਾਰ ਨੂੰ ਬਠਿੰਡਾ ਵਿਖੇ ਅਤੇ 15-16 ਨਵੰਬਰ ਦਿਨ ਐਤਵਾਰ ਅਤੇ ਸੋਮਵਾਰ ਨੂੰ ਮਾਨਸਾ ਵਿਖੇ ਲੱਗਣ ਵਾਲੇ ਕੈਂਪ ’ਚ ਉਪਲਬਧ ਕਰਵਾਈਆਂ ਜਾਣਗੀਆਂ। ਘੱਟ ਸੁਣਾਈ ਦੇਣ ਵਾਲੇ ਵਿਅਕਤੀਆਂ ਲਈ ਇਹ ਇਕ ਚੰਗੀ ਖ਼ਬਰ ਹੈ, ਜਿਹੜੇ ਕੰਨ ਦੀ ਮਸ਼ੀਨ ਮਹਿੰਗੀ ਹੋਣ ਕਾਰਨ ਨਹੀਂ ਖ਼ਰੀਦ ਪਾ ਰਹੇ ਜਾਂ ਉਚ ਕੀਮਤਾਂ ਹੋਣ ਕਾਰਨ ਇਹਨਾਂ ਮਸ਼ੀਨਾਂ ਨੂੰ ਖ਼ਰੀਦਣ ਵਿਚ ਅਸਮਰਥ ਹਨ। ਹੁਣ ਜਰਮਨ ਤਕਨਾਲੋਜੀ ’ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ ਬਾਜ਼ਾਰ ਦਰ ਤੋਂ 50% ਛੋਟ ’ਤੇ 4000, 6000, 11000, 14000 ਅਤੇ 18000 ਰੁਪਏ ਵਿਚ ਉਪਲਬਧ ਹੋਣਗੀਆਂ, ਜਿਸਦੀ 1 ਸਾਲ ਦੀ ਗਰੰਟੀ ਵੀ ਹੋਵੇਗੀ। ਇਸ ਲਈ 14 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਬਠਿੰਡਾ ਸਥਿਤ ਹਨੂਮਾਨ ਚੌਕ ਨੇੜੇ, ਗੁਣੀਆਣਾ ਰੋਡ ਵਿਖੇ ਹੋਟਲ ਸਾਗਰ ’ਚ ਅਤੇ 15-16 ਨਵੰਬਰ ਦਿਨ ਐਤਵਾਰ ਅਤੇ ਸੋਮਵਾਰ ਨੂੰ ਮਾਨਸਾ ਦੇ ਬਰਨਾਲਾ ਸਿਰਸਾ ਰੋਡ ’ਤੇ ਹੋਟਲ ਆਸ਼ਾ ਕਾਂਟੀਨੈਂਟਲ ਵਿਖੇ ਕੈਂਪ ਦੌਰਾਨ ਜਾਂਚ ਤੋਂ ਬਾਅਦ ਉਪਲਬਧ ਕਰਵਾਈਆਂ ਜਾਣਗੀਆਂ। ਇਸ ਦੌਰਾਨ ਕੋਲਕਾਤਾ ਦੇ ਪ੍ਰਸਿੱਧ ਆਡੀਓਲੋਜਿਸਟ, ਡਾ. ਲਕਸ਼ਮੀਕਾਂਤ ਟੀਮ ਸਮੇਤ ਵਿਸ਼ੇਸ਼ ਤੌਰ ‘ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਇਹ ਕੈਂਪ ਜ਼ਰੂਰਤਮੰਦ ਵਿਅਕਤੀ ਲਈ ਲਾਹੇਵੰਦ ਹੋਵੇਗਾ, ਇਸ ਲਈ ਬਠਿੰਡਾ ਅਤੇ ਮਾਨਸਾ ਵਸਨੀਕ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਪਿਛਲੀ ਖ਼ਬਰ 13-11-2026 ਅਗਲੀ ਖ਼ਬਰ ਨਿਮੋਨੀਆ ਨੂੰ ਆਮ ਖੰਘ-ਜੁਕਾਮ ਨਾ ਸਮਝੋ, ਇਹ ਬੱਚਿਆਂ ਲਈ ਬਣ ਸਕਦਾ ਹੈ ਜਾਨਲੇਵਾ-ਡਾ: ਸ਼ੈਲੀ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।