ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਅਧੀਨ ਵੱਡੀ ਸਰਚ ਮੁਹਿੰਮ
ਫ਼ਿਰੋਜ਼ਪੁਰ, 6 ਨਵੰਬਰ (ਰਾਕੇਸ਼ ਚਾਵਲਾ)-ਪੰਜਾਬ ਪੁਲਿਸ ਵਲੋਂ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਵੱਡੀ ਸਰਪ੍ਰਾਈਜ਼ (ਅਚਨਚੇਤ) ਚੈਕਿੰਗ ਕੀਤੀ ਗਈ। ਚੈਕਿੰਗ ਦੀ ਅਗਵਾਈ ਖ਼ੁਦ ਐੱਸ.
ਐੱਸ.ਐੱਸ.ਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਰੇਲਵੇ ਸਟੇਸ਼ਨ ’ਤੇ ਚੈਕਿੰਗ ਦੀ ਜਾਣਕਾਰੀ ਦੇਣ ਸਮੇਂ। (ਸੱਜੇ) ਖ਼ੋਜੀ ਕੁੱਤੇ ਸਮੇਤ ਪੁਲਿਸ ਫੋਰਸ ਤਲਾਸ਼ੀ ਸ਼ੁਰੂ ਕਰਨ ਸਮੇਂ। ਅਜੀਤ ਤਸਵੀਰ
07-11-2026