ਫਿਰੋਜ਼ਪੁਰ ਮੰਡਲ ’ਚ ਈ-ਟੈਂਡਰਿੰਗ ਨਾਲ, ਐੱਸ.ਐੱਲ.ਆਰ. ਲੀਜ਼ਿੰਗ ਠੇਕੇ ਤੋਂ ਮਿਲੇਗਾ 17.38 ਲੱਖ ਦਾ ਮਾਲੀਆ
ਫਿਰੋਜ਼ਪੁਰ,1 ਨਵੰਬਰ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਵਿੱਚ ਈ-ਟੈਂਡਰਿੰਗ ਦੇ ਮਾਧਿਅਮ ਨਾਲ ਟਰੇਨ ਸੰਖਿਆ 04652 (ਅੰਮ੍ਰਿਤਸਰ-ਜੈਨਗਰ ਸਪੈਸ਼ਲ), ਟਰੇਨ ਸੰਖਿਆ 04668 (ਫਿਰੋਜ਼ਪੁਰ ਕੈਂਟ-ਪਟਨਾ ਸਪੈਸ਼ਲ) ਅਤੇ ਟਰੇਨ ਸੰਖਿਆ 04624 (ਫਿਰੋਜ਼ਪੁਰ ਕੈਂਟ-ਪਟਨਾ ਸਪੈਸ਼ਲ) ਵਿਚ 90 ਦਿਨਾਂ ਲਈ ਐੱਸ. ਐੱਲ.
ਅਜੀਤ ਡੈਸਕ
02-11-2026