28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪਛੜੀਆਂ ਸ਼੍ਰੇਣੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ...

ਡਾ. ਗੁਰਸੇਵਕ ਸਿੰਘ ਹਰੀਪੁਰੀਆ, ਪਰਮਜੀਤ ਸਿੰਘ ਕਲਸੀ ਪ੍ਰਧਾਨ ਹਲਕਾ ਸ਼ਹਿਰੀ, ਮਲਕੀਤ ਸਿੰਘ ਲੋਹਗੜ੍ਹ ਪ੍ਰਧਾਨ ਹਲਕਾ ਦਿਹਾਤੀ, ਹਰਪ੍ਰੀਤ ਸਿੰਘ ਸ਼ੇਰ ਖਾਂ ਯੂਥ ਆਗੂ, ਬਲਦੇਵ ਸਿੰਘ ਚੰਦੜ ਸੀਨੀਅਰ ਆਗੂ, ਦਿਲਬਾਗ ਸਿੰਘ ਵਿਰਕ ਮੁੱਖ ਬੁਲਾਰਾ ਆਦਿ ਨੇ ਸੰਬੋਧਨ ਕੀਤਾ।

(Ã ਸਫਾ 5 ਦੀ ਬਾਕੀ Æ) 28-10-2026
ਡਾ. ਗੁਰਸੇਵਕ ਸਿੰਘ ਹਰੀਪੁਰੀਆ, ਪਰਮਜੀਤ ਸਿੰਘ ਕਲਸੀ ਪ੍ਰਧਾਨ ਹਲਕਾ ਸ਼ਹਿਰੀ, ਮਲਕੀਤ ਸਿੰਘ ਲੋਹਗੜ੍ਹ ਪ੍ਰਧਾਨ ਹਲਕਾ ਦਿਹਾਤੀ, ਹਰਪ੍ਰੀਤ ਸਿੰਘ ਸ਼ੇਰ ਖਾਂ ਯੂਥ ਆਗੂ, ਬਲਦੇਵ ਸਿੰਘ ਚੰਦੜ ਸੀਨੀਅਰ ਆਗੂ, ਦਿਲਬਾਗ ਸਿੰਘ ਵਿਰਕ ਮੁੱਖ ਬੁਲਾਰਾ ਆਦਿ ਨੇ ਸੰਬੋਧਨ ਕੀਤਾ। ਸੁਰਿੰਦਰ ਸਿੰਘ ਬੱਬੂ ਨੇ ਮੀਟਿੰਗ ਵਿਚ ਆਏ ਹੋਏ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਚੱਲਦੇ ਸੀਜ਼ਨ ’ਚ ਕੰਮ ਛੱਡ ਸ. ਗਾਬੜੀਆ ਦੀ ਮੀਟਿੰਗ ’ਚ ਪਹੁੰਚੇ ਹੋ। ਉਹਨਾਂ ਹਲਕੇ ’ਚ ਚੱਲ ਰਹੀਆਂ ਚਰਚਾਵਾਂ ’ਤੇ ਵਿਰਾਮ ਲਗਾਉਂਦਿਆਂ ਕਿਹਾ ਕਿ ਸਾਡੇ ਪਰਿਵਾਰ ਦੀ ਛਵੀ ਖਰਾਬ ਕਰਨ ਲਈ ਘਟੀਆ ਕਿਸਮ ਦੇ ਲੋਕ ਕਈ ਅਫਵਾਹਾਂ ਫੈਲਾ ਰਹੇ ਹਨ। ਅਸੀਂ ਅਕਾਲੀ ਸੀ, ਅਕਾਲੀ ਹੀ ਰਹਾਂਗੇ ਅਤੇ ਤੁਹਾਡੀ ਸੇਵਾ ਕਰਦੇ ਰਹਾਂਗੇ।ਇਸ ਮੀਟਿੰਗ ਵਿਚ ਸੁੱਚਾ ਸਿੰਘ ਲੋਹਗੜ ਸਾਬਕਾ ਡਾਇਰੈਕਰ, ਭੁਪਿੰਦਰ ਸਿੰਘ ਚੇਅਰਮੈਨ , ਮੋਹਨਜੀਤ ਸਿੰਘ ਚੰਗਾਲੀ, ਜਸਬੀਰ ਸਿੰਘ ਮਿੱਠੂ , ਭਗਵਾਨ ਸਿੰਘ ਸਾਮਾ , ਗੁਰਦੀਪ ਸਿੰਘ ਦੀਪਾ ਘੜਿਆਲ , ਭੁਪਿੰਦਰ ਸਿੰਘ ਭਾਣਾ , ਹਰਪ੍ਰੀਤ ਸਿੰਘ ਗਗਨ ਮੁਦਕੀ , ਜਗਸੀਰ ਸਿੰਘ ਜੌਹਲ , ਕੁਲਦੀਪ ਸਿੰਘ ਫਿਰੋਜ਼ਸ਼ਾਹ , ਸ਼ਿੰਗਾਰਾ ਸਿੰਘ ਪਿਆਰੇ ਆਣਾ , ਬਲਵੰਤ ਸਿੰਘ ਕਲਸੀ , ਮੰਗਲ ਸਿੰਘ ਮੇਰੇਵਾਲ ,ਦਰਸ਼ਨ ਸਿੰਘ ਬਸਤੀ ਟੁਰਨੇ ਵਾਲੀ , ਸੁਖਵਿੰਦਰ ਸਿੰਘ ਬੈਲਰ, ਵੀਰ ਸਿੰਘ ਫਿਡੇ, ਅਮਰਜੀਤ ਸਿੰਘ ਲਖਮੀਰ ਕੇ , ਦਲੇਰ ਸਿੰਘ ਮਿਸ਼ਰੀ ਵਾਲਾ , ਇੰਦਰਜੀਤ ਸਿੰਘ ਟਿੱਬੀ , ਪ੍ਰੇਮਜੀਤ ਸਿੰਘ ਨਾਜ਼ੁ ਸ਼ਾਹ ਮਿਸ਼ਰੀ , ਕਾਕਾ ਚੇਅਰਮੈਨ ਮੁਦਕੀ , ਬਲਵੰਤ ਸਿੰਘ ਸਿੱਧੂ , ਰਵਿੰਦਰ ਸਿੰਘ ਸਿੱਧੂ ਇੱਟਾਂਵਾਲੀ , ਬਲਜਿੰਦਰ ਸਿੰਘ ਬੱਬੀ, ਸਰਵਨ ਸਿੰਘ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਰੁਕਨ ਸ਼ਾਹ ਸਰਕਲ ਪ੍ਰਧਾਨ , ਨਿਰਮਲ ਸਿੰਘ ਨਿੰਮਾ , ਨਿਰਭੈ ਸਿੰਘ ਢਿੱਲੋ , ਅਮਰਜੀਤ ਸਿੰਘ ਬਾਲੇ ਵਾਲਾ , ਅਮਰੀਕ ਸਿੰਘ ਬੇਦੀ , ਬਲਤੇਜ਼ ਸਿੰਘ ਕਲਸੀ , ਤਰਨਦੀਪ ਰਾਜੂ , ਨਿਮਰਤ ਸਿੰਘ ਭੁਚੋਕਾ , ਕਾਰਜ਼ ਸਿੰਘ ਨਾਜੂ ਸ਼ਾਹ , ਸਾਹਿਬ ਸਿੰਘ ਸੋਢੀ ਨਗਰ , ਬਲਦੇਵ ਸਿੰਘ ਉਗੋਕੇ , ਗੁਰਮੀਤ ਸਿੰਘ ਗੋਸ਼ੀ ਭੰਬਾ ਲੰਡਾ, ਰਮਨਦੀਪ ਸਿੰਘ ਸੰਧੂ , ਅਮਨਦੀਪ ਸਿੰਘ ਮੰਪੀ , ਗੁਰਜੀਤ ਸਿੰਘ ਬਸਤੀ , ਸਰਬਜੀਤ ਸਿੰਘ , ਜਗਜੀਤ ਸਿੰਘ ਸਮੇਤ ਹੋਰ ਸਾਰੇ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਪੈਰਾਡਾਈਜ਼ ਸਕੂਲ ਵਲੋਂ ਦੀਵਾਲੀ ਮੌਕੇ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਵਸਤਾਂ ਦੀ ਵੰਡ ਅਗਲੀ ਖ਼ਬਰ ਅਨਾਜ ਮੰਡੀ ਜ਼ੀਰਾ ਵਿਖੇ 3-5 ਕਿਲੋ ਪ੍ਰਤੀ ਕੁਇੰਟਲ ਦੀ ਕਾਟ ਨਾਲ ਖਰੀਦੇ ਜਾ ਰਹੇ ਝੋਨੇ ਤੋਂ ਮਾਰਕੀਟ ਕਮੇਟੀ ਜ਼ੀਰਾ ਅਣਜਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।