25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸਾਬਕਾ ਐਮ.ਸੀ. ਵੀਰਪਾਲ ਕੌਰ, ਰਿਟਾਇਰ ਅਫਸਰਾਂ ਅਤੇ ਕਈ ਪਰਿਵਾਰਾਂ ਸਮੇਤ ਕਾਂਗਰਸ ’ਚ ਸ਼ਾਮਿਲ

ਫ਼ਿਰੋਜ਼ਪੁਰ, 24 ਅਕਤੂਬਰ (ਸੁਖਵਿੰਦਰ ਸਿੰਘ)- ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦ ਵੀਰ ਨਗਰ ਫ਼ਿਰੋਜ਼ਪੁਰ ਸ਼ਹਿਰ ਸਾਬਕਾ ਐਮ. ਸੀ.

ਪਾਰਟੀ ਵਿਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਕਾਂਗਰਸ ਵਿਚ ਸ਼ਾਮਿਲ ਕਰਦੇ ਹੋਏ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ। ਅਜੀਤ ਤਸਵੀਰ 25-10-2026
ਫ਼ਿਰੋਜ਼ਪੁਰ, 24 ਅਕਤੂਬਰ (ਸੁਖਵਿੰਦਰ ਸਿੰਘ)- ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦ ਵੀਰ ਨਗਰ ਫ਼ਿਰੋਜ਼ਪੁਰ ਸ਼ਹਿਰ ਸਾਬਕਾ ਐਮ.ਸੀ. ਵੀਰਪਾਲ ਕੌਰ ਦੇ ਗ੍ਰਹਿ ਵਿਖੇ ਪਰਮਿੰਦਰ ਸਿੰਘ ਪਿੰਕੀ ਦੀ ਮੀਟਿੰਗ ਦੌਰਾਨ ਵੀਰਪਾਲ ਕੌਰ ਤੇ ਸਰਕਾਰੀ ਰਿਟਾਇਰ ਅਫਸਰ ਮੁਲਾਜ਼ਮਾਂ ਸਮੇਤ 35 ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਸ਼ਾਮਿਲ ਹੋਏ ਪਰਿਵਾਰ ਵੀਰਪਾਲ ਕੌਰ ਸਾਬਕਾ ਐਮ.ਸੀ., ਗੁਰਦੇਵ ਸਿੰਘ ਫਾਰਮੇਸੀ ਅਫਸਰ ਰਿਟਾਇਰ, ਕੁਲਵੰਤ ਰਾਏ ਡੀ.ਐੱਸ.ਪੀ. ਪੁਲਿਸ ਰਿਟਾਇਰ, ਸਰਵਣ ਸਿੰਘ ਪੰਜਾਬ ਪੁਲਿਸ, ਮਹਿੰਦਰ ਸਿੰਘ ਪੰਜਾਬ ਰੋਡਵੇਜ਼, ਤਰਸੇਮ ਲਾਲ ਪੰਜਾਬ ਪੁਲਿਸ, ਅਨਮੋਲ ਪਿੰਡ ਹਸਤੇ ਕੇ, ਜਗਸੀਰ ਸਿੰਘ ਸੰਧੂ ਪਿੰਡ ਸੂਬਾ ਕਾਹਣ ਚੰਦ, ਗੁਰਪ੍ਰੀਤ ਸਿੰਘ ਸੰਧੂ ਪਿੰਡ ਸੂਬਾ ਕਾਹਣ ਚੰਦ, ਕਸ਼ਮੀਰ ਸਿੰਘ ਪਿੰਡ ਸੂਬਾ ਕਾਹਣ ਚੰਦ, ਉਡੀਕ ਚੰਦ ਪਿੰਡ ਰੱਖੜੀ, ਸੁਖਰਾਜ ਸਿੰਘ ਸੰਧੂ, ਸੁਰਿੰਦਰ ਸਿੰਘ ਸੰਧੂ, ਮਿੰਟੂ ਸਰਗਲ, ਰਾਜੂ ਹਾਂਡਾ, ਜਸਪਾਲ ਲੱਥੜਾਂ, ਮੱਖਣ ਸਹੋਤਾ, ਅਸ਼ੋਕ ਸਹੋਤਾ, ਜਜਪਾਲ ਚੌਧਰੀ, ਵਿਜੇ ਕੁਮਾਰ ਵਧਵਾ ਪੰਜਾਬ ਪੁਲਿਸ, ਸੁਰਿੰਦਰ ਕੁਮਾਰ, ਮਾਰਥਾ ਦੱਤਾ, ਸਤਨਾਮ ਸਿੰਘ, ਗੁੱਡੀ ਵੀਰ ਨਗਰ, ਮਹਿੰਦਰ, ਸਤਨਾਮ ਅਟਵਾਲ, ਤਰਸੇਮ ਲਾਲ ਪਿੰਡ ਗਿੱਲਾ, ਗੁਰਦੇਵ ਕੌਰ ਪਿੰਡ ਗਿੱਲਾਂ, ਸ਼ਰੀਫਾਂ, ਗੁਰਮੀਤ ਕੌਰ ਨਾਹਰ, ਬਿੱਲਾ ਸ਼ਰਮਾ, ਸੁਖਦੇਵ ਸਿੰਘ ਪਿੰਡ ਪੱਲਾ ਮੇਗਾ, ਹਰਜਿੰਦਰ ਕੌਰ ਪੰਜਾਬ ਰੋਡਵੇਜ਼, ਕਾਨਤਾ, ਸ਼ਸ਼ੀ ਆਦਿ ਜ਼ਿਕਰਯੋਗ ਹਨ। ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਨਗਰ ਕੌਂਸਲ ਪ੍ਰਧਾਨ ਅਸ਼ੋਕ ਸਚਦੇਵਾ, ਜ਼ਿਲ੍ਹਾ ਪਰਿਸ਼ਦ ਮੈਂਬਰ ਬਲਵੀਰ ਸਿੰਘ ਬਾਠ, ਸਾਬਕਾ ਨਗਰ ਕੌਂਸਲ ਪ੍ਰਧਾਨ ਰੋਹਿਤ ਗਰੋਵਰ, ਐਮ.ਸੀ. ਰਿਸ਼ੀ ਸ਼ਰਮਾ, ਪਰਮਿੰਦਰ ਸਿੰਘ ਹਾਂਡਾ, ਮਨਿੰਦਰ ਸਿੰਘ ਹਾਂਡਾ, ਧਰਮਵੀਰ ਸਿੰਘ ਦਿਓਲ, ਯਾਕੂਬ ਭੱਟੀ, ਵਿਜੇ ਗੋਰੀਆ, ਰਾਜੂ ਚੰਗਿਆੜਾ, ਗੱਬਰ ਐਮ.ਸੀ., ਐਮ.ਸੀ. ਬੋਰਡ ਸਿੰਘ, ਐਮ.ਸੀ. ਮਨੀ ਖੋਖਰ, ਰਜਨੀਸ਼ ਸੋਡੀ, ਮਾਣਕ ਸੋਈ, ਐਮ.ਸੀ. ਅਜੇ ਲਾਲਾ, ਐਮ.ਸੀ. ਗੁਰਦਰਸ਼ਨ ਬੱਬੀ , ਐਮ.ਸੀ. ਗੁਰਮੀਤ ਬੇਦੀ, ਅਨਿਲ ਸ਼ਰਮਾ ਤੇ ਯਾਦਵਿੰਦਰ ਗਿੱਲ ਸਮੇਤ ਕਈ ਆਗੂ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ‘ਸੰਡੇਜ਼ ਆਨ ਸਾਈਕਲ’ ਦਾ 96ਵਾਂ ਐਡੀਸ਼ਨ ਕਰਵਾਇਆ ਅਗਲੀ ਖ਼ਬਰ ਮੱਖੂ ਦੀਆਂ ਬੇਕਰੀਆਂ ਤੇ ਮਠਿਆਈ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਮਗਰੋਂ ਕਾਰਵਾਈ ਦੇ ਨਤੀਜੇ ਜਨਤਕ ਕੀਤੇ ਜਾਣ- ਪੀਰ ਮੁਹੰਮਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।