07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਜਸਨੂਰ ਕੌਰ ਢਿੱਲੋਂ ਨੇ ਸੋਲੋ ਮੁਕਾਬਲਿਆਂ ’ਚ ਪਹਿਲਾ ਸਥਾਨ ਕੀਤਾ ਹਾਸਿਲ

ਮੰਡੀ ਅਰਨੀਵਾਲਾ, 6 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)-ਵਿਰਾਸਤ ਏ ਪੰਜਾਬ ਭੰਗੜਾ ਅਤੇ ਗਿੱਧਾ ਕੱਪ ਜਲੰਧਰ ਵਿਚ ਕਰਵਾਇਆ ਗਿਆ, ਜਿਸ ਵਿਚ ਸੋਲੋ, ਡਿਊਟ ਅਤੇ ਬੱਚਿਆਂ ਦੇ ਗਰੁੱਪ ਮੁਕਾਬਲੇ ਕਰਵਾਏ ਗਏ। ਸੋਲੋ ’ਚ ਅੰਡਰ 7 ਸਾਲ, ਅੰਡਰ 8 ਤੋਂ 12 ਸਾਲ, ਅੰਡਰ 13 ਤੋਂ 15 ਸਾਲ ਤੇ 16 ਸਾਲ ਤੋਂ ਉੱਪਰ ਦੀ ਦੇ ਵਰਗ ਮੁਕਾਬਲੇ ਕਰਵਾਏ ਗਏ।

ਅਜੀਤ ਡੈਸਕ 07-10-2026
ਮੰਡੀ ਅਰਨੀਵਾਲਾ, 6 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)-ਵਿਰਾਸਤ ਏ ਪੰਜਾਬ ਭੰਗੜਾ ਅਤੇ ਗਿੱਧਾ ਕੱਪ ਜਲੰਧਰ ਵਿਚ ਕਰਵਾਇਆ ਗਿਆ, ਜਿਸ ਵਿਚ ਸੋਲੋ, ਡਿਊਟ ਅਤੇ ਬੱਚਿਆਂ ਦੇ ਗਰੁੱਪ ਮੁਕਾਬਲੇ ਕਰਵਾਏ ਗਏ। ਸੋਲੋ ’ਚ ਅੰਡਰ 7 ਸਾਲ, ਅੰਡਰ 8 ਤੋਂ 12 ਸਾਲ, ਅੰਡਰ 13 ਤੋਂ 15 ਸਾਲ ਤੇ 16 ਸਾਲ ਤੋਂ ਉੱਪਰ ਦੀ ਦੇ ਵਰਗ ਮੁਕਾਬਲੇ ਕਰਵਾਏ ਗਏ। ਉਮਰ ਵਰਗ 13 ਤੋਂ 15 ਸਾਲ ਵਿਚ ਜਸਨੂਰ ਕੌਰ ਢਿੱਲੋਂ ਪੁੱਤਰੀ ਫ਼ਤਿਹ ਸਿੰਘ ਢਿੱਲੋਂ ਵਾਸੀ ਮੁਰਾਦ ਵਾਲਾ ਦਲ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਉਸ ਨੂੰ ਉਸ ਦੇ ਭੰਗੜਾ ਕੋਚ ਆਕਾਸ਼ ਕਾਲੜਾ ਅਤੇ ਕੱਪ ਦੇ ਪ੍ਰਬੰਧਕਾਂ ਨੇ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਨਛੱਤਰ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਵਲੋਂ ਧਾਰਮਿਕ ਟੂਰ ਅਗਲੀ ਖ਼ਬਰ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਸ਼ਹਿਰ ਅੰਦਰ ਲੱਗੇ ਅਣਅਧਿਕਾਰਿਤ ਰਾਜਨੀਤਕ ਬੋਰਡਾਂ ’ਤੇ ਵੱਡੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।