ਸਲਾਈਟ ਵਿਖੇ ਨੈਸ਼ਨਲ ਫੂਡ ਕਾਨਫਰੰਸ-2026 ਸ਼ੁਰੂ ਸੁਖਬੀਰ ਬਾਦਲ ਤੋਂ ਥਾਪੜਾ ਲੈ ਕੇ ਜੱਸੀ ਮੰਨਵੀਂ ਨੇ ਪਿੰਡਾਂ ਅੰਦਰ ਮੀਟਿੰਗਾਂ ਰਾਹੀਂ ਭਖਾਇਆ ‘ਸਿਆਸੀ ਅਖ਼ਾੜਾ’
ਮਾਲੇਰਕੋਟਲਾ, 16 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਹਲਕਾ ਅਮਰਗੜ੍ਹ ਦੇ ਅੰਦਰ ‘ਸਿਆਸੀ ਰਣਖੇਤਰ’ ਤੱਤਾ ਹੋਣ ਲੱਗਿਆ ਹੈ। ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਕਮਰਕੱਸੇ ਮਾਰਦਿਆਂ ਆਗਾਮੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਹੈਰੋਇਨ ਸਮੇਤ ਵੱਖ-ਵੱਖ ਮਾਮਲਿਆਂ ’ਚ ਕਈ ਮੁਕੱਦਮੇ ਦਰਜ
17-10-2026