10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸੰਗਰੂਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨੇ ਡਰੱਗ ਅਧਿਕਾਰੀਆਂ ਨਾਲ ਕੀਤੀ ਬੈਠਕ

ਸੰਗਰੂਰ, 9 ਅਕਤੂਬਰ (ਧੀਰਜ ਪਸ਼ੌਰੀਆ) - ਸੰਗਰੂਰ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜਿੰਦਲ, ਜਨਰਲ ਸਕੱਤਰ ਰਾਜੀਵ ਜੈਨ, ਚੇਅਰਮੈਨ ਸੰਜੇ ਗਰਗ ਅਤੇ ਖਜ਼ਾਨਚੀ ਸਤੀਸ਼ ਸਿੰਗਲਾ ਦੀ ਅਗਵਾਈ ਵਿੱਚ ਜਿਲਾ ਡਰੱਗ ਅਧਿਕਾਰੀਆਂ ਸ਼੍ਰੀ ਅਮਨ ਵਰਮਾ ਜਿਲਾ ਲਾਇਸੰਸ ਅਥਾਰਟੀ, ਡਾਕਟਰ ਸੰਤੋਸ਼ ਜਿੰਦਲ ਡਰੱਗ ਕੰਟਰੋਲਰ ਅਤੇ ਸ੍ਰੀ ਰੋਹਿਤ ਕਾਲੜਾ ਡਰੱਗ ਕੰਟਰੋਲਰ ਨਾਲ ਲੰਬੀ ਬੈਠਕ ਹੋਈ ਜਿਸ ਵਿੱਚ ਅਹਿਮ ਨੁਕਤਿਆਂ ਤੇ ਵਿਚਾਰ ਚਰਚਾ ਕੀਤੀ ਗਈ। ਡਰੱਗ ਅਧਿਕਾਰੀਆਂ ਨੇ ਕੈਮਿਸਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਰੱਗ ਲਾਇਸੰਸ ਦੇ ਮੁਤਾਬਿਕ ਆਪਣੀ ਸ਼ਾਪ ਤੇ ਲੋੜੀਦੀਆਂ ਸ਼ਰਤਾਂ ਨੂੰ ਪੂਰਾ ਕਰਕੇ ਰੱਖਿਆ ਜਾਵੇ।

ਡਰੱਗ ਅਧਿਕਾਰੀਆਂ ਨੂੰ ਸਨਮਾਨਤ ਕਰਦੇ ਸੰਗਰੂਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਆਗੂ। ਤਸਵੀਰ- ਮੁਕੇਸ਼ ਕੁਮਾਰ ਐਸ.ਡੀ.ਐਮ ਰਾਕੇਸ਼ ਪ੍ਰਕਾਸ਼ ਗਰਗ ਨੂੰ ਮੰਗ ਪੱਤਰ ਦਿੰਦੇ ਹੋਏ ਰਣਧੀਰ ਸਿੰਘ ਖਾਈ। ਤਸਵੀਰ- ਅਸ਼ੋਕ ਗਰਗ 10-10-2026
ਸੰਗਰੂਰ, 9 ਅਕਤੂਬਰ (ਧੀਰਜ ਪਸ਼ੌਰੀਆ) - ਸੰਗਰੂਰ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜਿੰਦਲ, ਜਨਰਲ ਸਕੱਤਰ ਰਾਜੀਵ ਜੈਨ, ਚੇਅਰਮੈਨ ਸੰਜੇ ਗਰਗ ਅਤੇ ਖਜ਼ਾਨਚੀ ਸਤੀਸ਼ ਸਿੰਗਲਾ ਦੀ ਅਗਵਾਈ ਵਿੱਚ ਜਿਲਾ ਡਰੱਗ ਅਧਿਕਾਰੀਆਂ ਸ਼੍ਰੀ ਅਮਨ ਵਰਮਾ ਜਿਲਾ ਲਾਇਸੰਸ ਅਥਾਰਟੀ, ਡਾਕਟਰ ਸੰਤੋਸ਼ ਜਿੰਦਲ ਡਰੱਗ ਕੰਟਰੋਲਰ ਅਤੇ ਸ੍ਰੀ ਰੋਹਿਤ ਕਾਲੜਾ ਡਰੱਗ ਕੰਟਰੋਲਰ ਨਾਲ ਲੰਬੀ ਬੈਠਕ ਹੋਈ ਜਿਸ ਵਿੱਚ ਅਹਿਮ ਨੁਕਤਿਆਂ ਤੇ ਵਿਚਾਰ ਚਰਚਾ ਕੀਤੀ ਗਈ। ਡਰੱਗ ਅਧਿਕਾਰੀਆਂ ਨੇ ਕੈਮਿਸਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਰੱਗ ਲਾਇਸੰਸ ਦੇ ਮੁਤਾਬਿਕ ਆਪਣੀ ਸ਼ਾਪ ਤੇ ਲੋੜੀਦੀਆਂ ਸ਼ਰਤਾਂ ਨੂੰ ਪੂਰਾ ਕਰਕੇ ਰੱਖਿਆ ਜਾਵੇ। ਕੈਮਿਸਟਾਂ ਨੂੰ ਨਕਲੀ ਦਵਾਈਆਂ ਬਾਰੇ ਸੁਚੇਤ ਕਰਦਿਆਂ ਉਹਨਾਂ ਕਿਹਾ ਕਿ ਦਵਾਈਆਂ ਸਿਰਫ ਅਧਿਕਾਰਤ ਸਟਾਕਿਸਟ ਤੋਂ ਹੀ ਖਰੀਦੀਆਂ ਜਾਣ। ਉਹ ਦਵਾਈਆਂ ਜਿਨਾਂ ਦੀ ਨਸ਼ੇ ਦੇ ਤੌਰ ਤੇ ਵਰਤੋਂ ਹੋ ਸਕਦੀ ਹੈ ਉਸ ਦਾ ਪੂਰਾ ਰਿਕਾਰਡ ਰੱਖਿਆ ਜਾਵੇ।ਡਰੱਗ ਵਿਭਾਗ ਨਾਲ ਸੰਬੰਧਿਤ ਕਿਸੇ ਵੀ ਕੰਮ ਜਾਂ ਸਮੱਸਿਆ ਲਈ ਸਿੱਧੇ ਡਰੱਗ ਵਿਭਾਗ ਜਾਂ ਐਸੋਸੀਏਸ਼ਨ ਨਾਲ ਸੰਪਰਕ ਕੀਤਾ ਜਾਵੇ। ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜਿੰਦਲ, ਜਨਰਲ ਸਕੱਤਰ ਰਾਜੀਵ ਜੈਨ, ਚੇਅਰਮੈਨ ਸੰਜੇ ਗਰਗ ਅਤੇ ਖਜ਼ਾਨਚੀ ਸਤੀਸ਼ ਕਾਂਸਲ ਸਮੇਤ ਵੱਖ ਵੱਖ ਬੁਲਾਰਿਆਂ ਨੇ ਡਰੱਗ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਡਰੱਗ ਲਾਇਸੰਸ ਸਬੰਧੀ ਸ਼ਰਤਾਂ ਨੂੰ ਇਨ ਬਿਨ ਲਾਗੂ ਕਰਨ ਦਾ ਭਰੋਸਾ ਦਿੱਤਾ। ਐਸੋਸੀਏਸ਼ਨ ਵੱਲੋਂ ਡਰੱਗ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਫਕੀਰ ਚੰਦ ਬਾਂਸਲ, ਪ੍ਰੇਮ ਚੰਦ ਗਰਗ ਖਨੌਰੀ, ਗੁਰਚਰਨ ਸਿੰਘ ਢੀਡਸਾ, ਰਾਕੇਸ਼ ਕੁਮਾਰ ਧੂਰੀ, ਪਰਮਿੰਦਰ ਸਿੰਘ ਭਵਾਨੀਗੜ੍ਹ, ਡਾ. ਰਾਮ ਲਾਲ ਧਰਮਗੜ੍ਹ, ਦਵਿੰਦਰ ਵਸ਼ਿਸ਼ਟ ਲੌਂਗੋਵਾਲ, ਬਲਵਿੰਦਰ ਬਬਲਾ ਸੰਗਰੂਰ, ਗੋਗੀ ਚੀਮਾ, ਸਤਿੰਦਰ ਕੁਮਾਰ ਲਹਿਰਾ, ਕੌਰ ਸਿੰਘ ਢੀਂਡਸਾ, ਗੁਰਿੰਦਰ ਕੁਮਾਰ ਸ਼ੇਰਪੁਰ, ਯੋਗੇਸ਼ ਚੋਪੜਾ ਸੁਨਾਮ,ਪ੍ਰਵੀਨ ਮਦਾਨ ਮੂਨਕ, ਰੰਮੀ ਡਾਂਗ ਖਨੌਰੀ, ਅਸ਼ੋਕ ਕਾਂਸਲ ਛਾਜਲੀ, ਵਿਨੋਦ ਕੁਮਾਰ ਹੈਪੀ, ਅਨਿਲ ਕੁਮਾਰ ਭਵਾਨੀਗੜ੍ਹ, ਡਾ. ਦਲਜੀਤ ਸਿੰਘ ਧਰਮਗੜ੍ਹ, ਰਾਕੇਸ਼ ਕੁਮਾਰ ਲੌਂਗੋਵਾਲ, ਵਿਨੀਤ ਜਿੰਦਲ ਸੰਗਰੂਰ, ਤਰਲੋਚਨ ਗੋਇਲ ਚੀਮਾ, ਖੁਸ਼ਵਿੰਦਰ ਸ਼ਰਮਾ ਲਹਿਰਾ,ਗੁਰਜੰਟ ਸਿੰਘ ਸੂਲਰ ਘਰਾਟ, ਯਸਪਾਲ ਸਿੰਘ ਸ਼ੇਰਪੁਰ,ਅਜਾਇਬ ਸਿੰਘ ਸੁਨਾਮ ਅਤੇ ਹੋਰ ਮੌਜੂਦ ਸਨ।ਡਰੱਗ ਅਧਿਕਾਰੀਆਂ ਸ਼੍ਰੀ ਅਮਨ ਵਰਮਾ ਜਿਲਾ ਲਾਇਸੰਸ ਅਥੋਰਟੀ, ਡਾਕਟਰ ਸੰਤੋਸ਼ ਜਿੰਦਲ ਡਰਾ ਕੰਟਰੋਲਰ ਅਤੇ ਸ੍ਰੀ ਰੋਹਿਤ ਕਾਲੜਾ ਡਰੱਗ ਕੰਟਰੋਲਰ ਨਾਲ ਲੰਬੀ ਬੈਠਕ ਕੀਤੀ ਜਿਸ ਵਿੱਚ ਅਹਿਮ ਨੁਕਤਿਆਂ ਤੇ ਵਿਚਾਰ ਚਰਚਾ ਕੀਤੀ ਗਈ। ਡਰੱਗ ਅਧਿਕਾਰੀਆਂ ਨੇ ਕੈਮਿਸਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਡਰੱਗ ਲਾਇਸੰਸ ਦੇ ਮੁਤਾਬਿਕ ਆਪਣੀ ਸ਼ਾਪ ਤੇ ਲੋੜੀਦੀਆਂ ਸ਼ਰਤਾਂ ਨੂੰ ਪੂਰਾ ਕਰਕੇ ਰੱਖਿਆ ਜਾਵੇ।ਕੈਮਿਸਟਾਂ ਨੂੰ ਨਕਲੀ ਦਵਾਈਆਂ ਬਾਰੇ ਸੁਚੇਤ ਕਰਦਿਆਂ ਉਹਨਾਂ ਕਿਹਾ ਕਿ ਦਵਾਈਆਂ ਸਿਰਫ ਅਧਿਕਾਰਤ ਸਟਾਕਿਸਟ ਤੋਂ ਹੀ ਖਰੀਦੀਆਂ ਜਾਣ। ਉਹ ਦਵਾਈਆਂ ਜਿਨਾਂ ਦੀ ਨਸ਼ੇ ਦੇ ਤੌਰ ਤੇ ਵਰਤੋਂ ਹੋ ਸਕਦੀ ਹੈ ਉਸ ਦਾ ਪੂਰਾ ਰਿਕਾਰਡ ਰੱਖਿਆ ਜਾਵੇ।ਡਰੱਗ ਵਿਭਾਗ ਨਾਲ ਸੰਬੰਧਿਤ ਕਿਸੇ ਵੀ ਕੰਮ ਜਾਂ ਸਮੱਸਿਆ ਲਈ ਸਿੱਧੇ ਡਰੱਗ ਵਿਭਾਗ ਜਾਂ ਐਸੋਸੀਏਸ਼ਨ ਨਾਲ ਸੰਪਰਕ ਕੀਤਾ ਜਾਵੇ। ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜਿੰਦਲ, ਜਨਰਲ ਸਕੱਤਰ ਰਾਜੀਵ ਜੈਨ, ਚੇਅਰਮੈਨ ਸੰਜੇ ਗਰਗ ਅਤੇ ਖਜ਼ਾਨਚੀ ਸਤੀਸ਼ ਕਾਂਸਲ ਸਮੇਤ ਵੱਖ ਵੱਖ ਬੁਲਾਰਿਆਂ ਨੇ ਡਰੱਗ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਡਰੱਗ ਲਾਇਸੰਸ ਸਬੰਧੀ ਸ਼ਰਤਾਂ ਨੂੰ ਇਨ ਬਿਨ ਲਾਗੂ ਕਰਨ ਦਾ ਭਰੋਸਾ ਦਿੱਤਾ। ਐਸੋਸੀਏਸ਼ਨ ਵੱਲੋਂ ਡਰੱਗ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਫਕੀਰ ਚੰਦ ਬਾਂਸਲ, ਪ੍ਰੇਮ ਚੰਦ ਗਰਗ ਖਨੌਰੀ, ਗੁਰਚਰਨ ਸਿੰਘ ਢੀਡਸਾ, ਰਾਕੇਸ਼ ਕੁਮਾਰ ਧੂਰੀ, ਪਰਮਿੰਦਰ ਸਿੰਘ ਭਵਾਨੀਗੜ੍ਹ, ਦਵਿੰਦਰ ਵਸ਼ਿਸ਼ਟ ਲੌਂਗੋਵਾਲ, ਬਲਵਿੰਦਰ ਬਬਲਾ ਸੰਗਰੂਰ, ਗੋਗੀ ਚੀਮਾ, ਸਤਿੰਦਰ ਕੁਮਾਰ ਲਹਿਰਾ, ਕੌਰ ਸਿੰਘ ਢੀਂਡਸਾ, ਗੁਰਿੰਦਰ ਕੁਮਾਰ ਸ਼ੇਰਪੁਰ, ਯੋਗੇਸ਼ ਚੋਪੜਾ ਸੁਨਾਮ,ਪ੍ਰਵੀਨ ਮਦਾਨ ਮੂਨਕ, ਰੰਮੀ ਡਾਂਗ ਖਨੌਰੀ, ਅਸ਼ੋਕ ਕਾਂਸਲ ਛਾਜਲੀ,ਵਿਨੋਦ ਕੁਮਾਰ ਹੈਪੀ, ਅਨਿਲ ਕੁਮਾਰ ਭਵਾਨੀਗੜ੍ਹ, ਡਾ. ਦਲਜੀਤ ਸਿੰਘ ਧਰਮਗੜ੍ਹ, ਰਾਕੇਸ਼ ਕੁਮਾਰ ਲੌਂਗੋਵਾਲ, ਵਿਨੀਤ ਜਿੰਦਲ ਸੰਗਰੂਰ, ਤਰਲੋਚਨ ਗੋਇਲ ਚੀਮਾ, ਖੁਸ਼ਵਿੰਦਰ ਸ਼ਰਮਾ ਲਹਿਰਾ,ਗੁਰਜੰਟ ਸਿੰਘ ਸੂਲਰ ਘਰਾਟ, ਯਸਪਾਲ ਸਿੰਘ ਸ਼ੇਰਪੁਰ,ਅਜਾਇਬ ਸਿੰਘ ਸੁਨਾਮ ਅਤੇ ਹੋਰ ਮੌਜੂਦ ਸਨ ।
ਪਿਛਲੀ ਖ਼ਬਰ –ਮਾਮਲਾ ਪਿੰਡ ਕਨੋਈ ਦੇ ਨੌਜਵਾਨ ਸਨਮਦੀਪ ਦੀ ਖੁਦਕੁਸ਼ੀ ਦਾ– ਮਜ਼ਦੂਰ, ਕਿਸਾਨ ਤੇ ਜਨਤਕ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ... ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਮਜ਼ਬੂਤੀ ਲਈ ਝੂੰਦਾਂ ਵੱਲੋਂ ਸਰਗਰਮੀਆਂ ਤੇਜ਼ ਪਿੰਡ ਚੌਂਦਾ ਦੀ ਸੱਥ ’ਚ ਝੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।