26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਗਣੇਸ਼ ਮਹਾਉਤਸਵ ਧੂਮ ਧਾਮ ਨਾਲ ਮਨਾਇਆ

ਅਹਿਮਦਗੜ੍ਹ, 25 ਸਤੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) - ਗਣੇਸ਼ ਮਹਾਉਤਸਵ ਤੇ ਰਾਮ ਮੰਦਰ ਕਮੇਟੀ ਪ੍ਰਧਾਨ ਅਤੇ ਕੌਂਸਲਰ ਦੀਪਕ ਸ਼ਰਮਾ, ਸਾਬਕਾ ਕੌਂਸਲਰ ਜਸਵਿੰਦਰ ਸ਼ਰਮਾ, ਸਾਬਕਾ ਕੌਂਸਲਰ ਭੋਜ ਰਾਜ ਸ਼ਰਮਾ ਅਤੇ ਪੰਡਿਤ ਨਵਦੀਪ ਸ਼ਰਮਾ ਦੀ ਅਗਵਾਈ ਵਿਚ ਗੌਤਮ ਨਿਵਾਸ ਵਿਖੇ ਸ੍ਰੀ ਗਣੇਸ਼ ਦੀ ਮੂਰਤੀ ਬਿਰਾਜਮਾਨ ਕੀਤੀ ਗਈ | ਮੂਰਤੀ ਵਿਸਰਜਨ ਦੌਰਾਨ ਕਰਵਾਏ ਸਮਾਗਮ ਦੌਰਾਨ ਹਲਕਾ ਕਾਂਗਰਸ ਇੰਚਾਰਜ ਅਮਰਗੜ੍ਹ ਸਮਿਤ ਸਿੰਘ ਮਾਨ, ਸੀਨੀਅਰ ਕਾਂਗਰਸੀ ਆਗੂ ਬੀਬੀ ਅਮਨਦੀਪ ਕੌਰ ਖੰਗੂੜਾ ਅਤੇ ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ, ਅਕਾਲੀ ਆਗੂ ਅਵਤਾਰ ਸਿੰਘ ਜੱਸਲ, ਸਰਪੰਚ ਹਾਜੀ ਸ਼ਗੀਰ ਦਹਿਲੀਜ, ਕੌਂਸਲਰ ਵਿਕਾਸ ਟੰਡਨ, ਦਵਿੰਦਰ ਗੌਤਮ ਗੌਬਿੰਦਗੜ੍ਹ,, ਕੌਸਲਰ ਅਮਨ ਅਫਰੀਦੀ,, ਮਨੀ ਸੇਖਾ, ਕਮਲ ਨੈਨ ਸ਼ਰਮਾ,ਕੇਦਾਰ ਕਪਿਲਾ, ਡਾਕਟਰ ਰਵੀ ਸ਼ਰਮਾ, ਸਾਜਦ ਖਾਨ, ਰਾਜੇਸ਼ ਢੰਡ, ਵੈਨੂੰ ਗੋਪਾਲ ਸ਼ਰਮਾ, ਗੋਪਾਲ ਦਰਪਣ, ਗਗਨ ਦਰਪਣ,ਅਸ਼ੋਕ ਵਰਮਾ ਵਲੋਂ ਵਿਸ਼ੇਸ਼ ਤੌਰ ’ਤੇ ਭਾਗ ਲਿਆ ਗਿਆ | ਭਜਨ ਗਾਇਕ ਵਲੋਂ ਗਣੇਸ਼ ਭਗਵਾਨ ਦੀ ਮਹਿਮਾਂ ਦਾ ਗੁਣਗਾਣ ਕੀਤਾ ਅਤੇ ਉਪਰੰਤ ਵਿਸ਼ਾਲ ਸ਼ੋਭਾ ਯਾਤਰਾ ਨਾਲ ਮੂਰਤੀ ਵਿਸਰਜ਼ਨ ਕੀਤਾ ਗਿਆ | ਇਸ ਮੌਕੇ ਚੰਦਨ ਬਾਬਾ, ਰਤਨ ਕੁਮਾਰ ਮਿੰਟਾ, ਸੰਜੀਵ ਗੋਇਲ, ਹਾਰਦਿਕ ਸ਼ਰਮਾ, ਕਪਿਸ਼ ਸ਼ਰਮਾਂ, ਸਰਸਵਤੀ ਸ਼ਰਮਾ, ਗਾਇਤਰੀ ਸ਼ਰਮਾ, ਉਮਾ ਸ਼ਰਮਾ, ਮਾਧੁਰੀ ਗੋਤਮ, ਮੋਹਨੀਸ਼ ਸ਼ਰਮਾ, ਕਾਰਤਿਕ ਸ਼ਰਮਾ, ਕੁਸ਼ਲ ਗੋਇਲ, ਰਾਜੂ, ਬੌਬੀ, ਹਿਮਾਨੀ ਸ਼ਰਮਾ ਤੋਂ ਇਲਾਵਾ ਹੋਰ ਸ਼ਾਮਿਲ ਸਨ |

ਅਜੀਤ ਡੈਸਕ 26-09-2026

ਪਿਛਲੀ ਖ਼ਬਰ ਏ.ਪੀ. ਰਿਫਾਇਨਰੀ, ਜਗਰਾਉਂ ਦੇ ਡਾਇਰੈਕਟਰ ਅਰੁਣ ਕੁਮਾਰ ਗੋਇਲ ਗ੍ਰਿਫ਼ਤਾਰ, ਰਵੀ ਨੰਦਨ ਗੋਇਲ ਅਤੇ ਭਵੁਨ ਗੋਇਲ ਫ਼ਰਾਰ ਅਗਲੀ ਖ਼ਬਰ ਵਿਸ਼ਵ ਪੰਜਾਬੀ ਦਿਵਸ ਤੇ ਆਯੁਰਵੈਦਿਕ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।