22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਖੂਨਦਾਨ ਕੈਂਪ ਲਗਾਇਆ

ਸੰਗਰੂਰ, 21 ਸਤੰਬਰ (ਅਮਨਦੀਪ ਸਿੰਘ ਬਿੱਟਾ)– ਗਨੇਸ਼ ਉਤਸਵ ’ਤੇ ਅਮਿਤ ਵਾਲ਼ੀਆ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਿਵਲ ਹਸਪਤਾਲ ਸੰਗਰੂਰ ਦੇ ਬਲੱਡ ਬੈਂਕ ਦੀ ਟੀਮ ਦੇ ਸਹਿਯੋਗ ਨਾਲ਼ ਮੈਗਜ਼ੀਨ ਮੁਹੱਲਾ ਸੰਗਰੂਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਅਰੂਪ ਸਿੰਗਲਾ ਪ੍ਰਧਾਨ ਦੁਰਗਾ ਸੇਵਾ ਦਲ ਸੰਗਰੂਰ ਮੁੱਖ ਮਹਿਮਾਨ ਦੇ ਤੌਰ ’ਤੇ ਸਮਾਗਮ ’ਚ ਪੁੱਜੇ।

ਅਜੀਤ ਡੈਸਕ 22-09-2026
ਸੰਗਰੂਰ, 21 ਸਤੰਬਰ (ਅਮਨਦੀਪ ਸਿੰਘ ਬਿੱਟਾ)– ਗਨੇਸ਼ ਉਤਸਵ ’ਤੇ ਅਮਿਤ ਵਾਲ਼ੀਆ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਿਵਲ ਹਸਪਤਾਲ ਸੰਗਰੂਰ ਦੇ ਬਲੱਡ ਬੈਂਕ ਦੀ ਟੀਮ ਦੇ ਸਹਿਯੋਗ ਨਾਲ਼ ਮੈਗਜ਼ੀਨ ਮੁਹੱਲਾ ਸੰਗਰੂਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਅਰੂਪ ਸਿੰਗਲਾ ਪ੍ਰਧਾਨ ਦੁਰਗਾ ਸੇਵਾ ਦਲ ਸੰਗਰੂਰ ਮੁੱਖ ਮਹਿਮਾਨ ਦੇ ਤੌਰ ’ਤੇ ਸਮਾਗਮ ’ਚ ਪੁੱਜੇ। ਅਮਿਤ ਵਾਲ਼ੀਆ ਨੇ ਦੱਸਿਆ ਕਿ ਕੈਂਪ ਵਿੱਚ 50 ਯੂਨਿਟ ਖੂਨਦਾਨ ਕੀਤਾ ਗਿਆ। ਸੰਗਰੂਰ ਵਿਖੇ ਕੈਂਸਰ ਹਸਪਤਾਲ ਵਿੱਚ ਮਰੀਜ਼ਾਂ ਨੂੰ ਅਕਸਰ ਖੂਨ ਦੀ ਜ਼ਰੂਰਤ ਰਹਿਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ’ਚ ਰੱਖਦਿਆਂ ਗਨੇਸ਼ ਉਤਸਵ ’ਤੇ ਇਹ ਕੈਂਪ ਲਗਾਇਆ ਗਿਆ ਹੈ । ਅਮਿਤ ਵਾਲ਼ੀਆ ਨੇ ਆਪਣੀ ਪਤਨੀ ਰੀਮਾ ਵਾਲ਼ੀਆ ਪੁੱਤਰ ਅੰਸ਼ ਵਾਲ਼ੀਆ ਨਾਲ ਖੂਨਦਾਨ ਕੀਤਾ । ਇਸ ਮੌਕੇ ਡਾ. ਪੱਲਵੀ, ਗੁਰਮੀਤ ਸਿੰਘ, ਵਨ ਕੁਮਾਰ, ਭਗਤ ਸਿੰਘ, ਲਲਿਤ ਗੋਇਲ, ਅਕਸ਼ਿਤ ਗੋਇਲ, ਰਵੀ, ਨਰੇਸ਼ ਆਰੀਆ, ਸਿਸੂ ਪਾਲ, ਜਤਿੰਦਰ ਕੁਮਾਰ, ਰਾਜੂ, ਸੰਤੋਸ਼ ਰਾਣੀ, ਸੁਭਮ ਗਰਗ, ਆਸ਼ੂ, ਵਿਨੇ ਸਿੰਗਲਾ, ਮਹੇਸ਼ ਕੁਮਾਰ ਮੇਸੀ, ਰਿਸੂ ਜੋਸ਼ੀ, ਮਾਨਵ ਸਿੰਗਲਾ, ਵੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਫੌਗਿੰਗ ਮਸ਼ੀਨਾਂ ਨੂੰ ਡੀ.ਐਸ.ਪੀ. ਨੇ ਵੱਖ-ਵੱਖ ਵਾਰਡਾਂ ਲਈ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।