15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਨਵੇਂ ਬਣੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਚੈਂਬਰਾਂ ’ਚ ਵਕੀਲਾਂ ਦਾ ਕੀਤਾ ਧੰਨਵਾਦ

ਸੰਗਰੂਰ, 14 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਬਾਰ ਸੰਗਰੂਰ ਦੇ ਨਵੇਂ ਚੁਣੇ ਗਏ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਜਿਨ੍ਹਾਂ ਦੇ ਨਾਲ ਸੈਕਟਰੀ ਸੰਸਾਰ ਸਿੰਘ ਮਾਨ, ਉਪ ਪ੍ਰਧਾਨ ਦਵਿੰਦਰ ਸਿੰਘ ਤੂਰ, ਜੁਆਇੰਟ ਸੈਕਟਰੀ ਹੈਪੀ ਗਰਗ, ਖਜਾਨਚੀ ਪਰਵਿੰਦਰ ਕੌਰ, ਲਾਇਬਰੇਰੀ ਇੰਚਾਰਜ ਜਗਵਿੰਦਰ ਸਿੰਘ ਵੀ ਮੌਜੂਦ ਸਨ ਨੇ ਜ਼ਿਲ੍ਹਾ ਬਾਰ ਦੇ ਦੋਵਾਂ ਕੰਪਲੈਕਸਾਂ ’ਚ ਇਕੱਲੇ ਇਕੱਲੇ ਚੈਂਬਰ ’ਚ ਜਾ ਕੇ ਦਿੱਤੇ ਸਹਿਯੋਗ ਲਈ ਵਕੀਲਾਂ ਦਾ ਧੰਨਵਾਦ ਕੀਤਾ । ਨਵੀਂ ਚੁਣੀ ਟੀਮ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।

ਅਜੀਤ ਡੈਸਕ 15-09-2026
ਸੰਗਰੂਰ, 14 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਬਾਰ ਸੰਗਰੂਰ ਦੇ ਨਵੇਂ ਚੁਣੇ ਗਏ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਜਿਨ੍ਹਾਂ ਦੇ ਨਾਲ ਸੈਕਟਰੀ ਸੰਸਾਰ ਸਿੰਘ ਮਾਨ, ਉਪ ਪ੍ਰਧਾਨ ਦਵਿੰਦਰ ਸਿੰਘ ਤੂਰ, ਜੁਆਇੰਟ ਸੈਕਟਰੀ ਹੈਪੀ ਗਰਗ, ਖਜਾਨਚੀ ਪਰਵਿੰਦਰ ਕੌਰ, ਲਾਇਬਰੇਰੀ ਇੰਚਾਰਜ ਜਗਵਿੰਦਰ ਸਿੰਘ ਵੀ ਮੌਜੂਦ ਸਨ ਨੇ ਜ਼ਿਲ੍ਹਾ ਬਾਰ ਦੇ ਦੋਵਾਂ ਕੰਪਲੈਕਸਾਂ ’ਚ ਇਕੱਲੇ ਇਕੱਲੇ ਚੈਂਬਰ ’ਚ ਜਾ ਕੇ ਦਿੱਤੇ ਸਹਿਯੋਗ ਲਈ ਵਕੀਲਾਂ ਦਾ ਧੰਨਵਾਦ ਕੀਤਾ । ਨਵੀਂ ਚੁਣੀ ਟੀਮ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਵਕੀਲਾਂ ਵਲੋਂ ਲੱਡੂ ਵੀ ਵੰਡੇ ਗਏ। ਇਸ ਮੌਕੇ ਜਤਿੰਦਰ ਸਿੰਘ ਗਿੱਲ, ਬੇਅੰਤ ਸਿੰਘ ਛਾਜਲੀ, ਸੁਦਰਸ਼ਨ ਗਰਗ, ਕਿਰਨਜੀਤ ਸਿੰਘ ਸੇਖੋਂ, ਅਜਾਇਬ ਸਿੰਘ ਸਰਾਓ, ਰਣਜੀਤ ਸਿੰਘ ਦਿਓਲ, ਹਰਮਿੰਦਰ ਸਿੰਘ ਹਰੀਗੜ, ਪਵਨ ਗੁਪਤਾ, ਗੁਰਬਚਨ ਸਿੰਘ ਨਹਿਲ, ਸੁਖਬੀਰ ਸਿੰਘ ਪੂਨੀਆ, ਗੁਰਪ੍ਰੀਤ ਸਿੰਘ ਨੰਦਪੁਰੀ, ਅੰਮ੍ਰਿਤ ਸਿੰਘ ਦੁੱਲਟ, ਦਸਵੀਰ ਸਿੰਘ ਡੱਲੀ, ਜਸਕਰਨ ਸਿੰਘ, ਅਰਸ਼ਦੀਪ ਸਿੰਘ, ਹਰਕੇਵਲ ਸਿੰਘ ਸਜੂਮਾ, ਓਂਕਾਰ ਸਿੰਘ ਮਾਨ, ਗੁਰਤੇਜ ਸਿੰਘ ਚਹਿਲ, ਗੁਰਧਿਆਨ ਸਿੰਘ, ਹਰਪ੍ਰੀਤ ਸਿੰਘ ਜੋਸ਼ੀ, ਪਰਮਿੰਦਰ ਸਿੰਘ ਘੁਮਾਨ, ਬਲਜੀਤ ਸਿੰਘ ਨਹਿਲ, ਗੁਰਮੀਤ ਸਿੰਘ ਸੈਣੀ, ਪੁਸ਼ਪਿੰਦਰ ਗੁਰੂ, ਗੁਰਪ੍ਰੀਤ ਸਿੰਘ ਤੂਰ, ਜਗਤਾਰ ਸਿੰਘ ਕਲੇਰ, ਗਗਨਦੀਪ ਸਿੰਘ ਹਰੀਗੜ, ਕੋਮਲਦੀਪ ਸਿੰਘ, ਰਣਧੀਰ ਸਿੰਘ ਮੰਨਵੀ ਅਤੇ ਹੋਰ ਮੌਜੂਦ ਸਨ।
ਪਿਛਲੀ ਖ਼ਬਰ ਗੁਰਦੁਆਰਾ ਸ਼ਾਹੀ ਸਮਾਧਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸਿਲੇਬਸ ’ਚੋਂ ਸਿੱਖ ਇਤਿਹਾਸ ਦੇ ਚਾਰ ਅਹਿਮ ਪੇਪਰ ਹਟਾਏ ਜਾਣਾ ਮੰਦਭਾਗਾ-ਗਿਆਨੀ ਨਿਰਮਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।