12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਅੱਜ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ

ਸਮਾਧ ਭਾਈ, 11 ਨਵੰਬਰ (ਜਗਰੂਪ ਸਿੰਘ ਸਰੋਆ)-132 ਕੇ. ਵੀ.

ਅਜੀਤ ਡੈਸਕ 12-11-2026
ਸਮਾਧ ਭਾਈ, 11 ਨਵੰਬਰ (ਜਗਰੂਪ ਸਿੰਘ ਸਰੋਆ)-132 ਕੇ.ਵੀ. ਸਬ ਸਟੇਸ਼ਨ ਘੋਲੀਆ ਕਲਾਂ ਵਿਖੇ ਅੱਜ 12 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 11 ਕੇ.ਵੀ. ਬਸ ਬਾਰ-2 ਦੀ ਮੈਨਟੀਨਸ ਹੋਣ ਕਾਰਨ 11 ਕੇ.ਵੀ. ਕੋਠੇ ਰੋਹੀਆ ਏ.ਪੀ., ਘੋਲੀਆ ਖੁਰਦ ਯੂ.ਪੀ.ਅਸ (ਘੋਲੀਆ ਖੁਰਦ ਪਿੰਡ), ਬਾਬਾ ਸਰਵੰਗ ਸਿੰਘ ਏ.ਪੀ., ਨੱਥੋਕੇ ਏ.ਪੀ., ਉਗੋਕੇ ਏ.ਪੀ., ਫੂਲੇਵਾਲਾ ਏ.ਪੀ., ਅਰਬਨ ਇੰਡਸਟਰੀ ਕੈਟਾਗਰੀ 2 ਫੀਡਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਇੰਜ. ਸਤਪਾਲ ਕੁਮਾਰ ਐਸ.ਐਸ.ਈ. ਅਤੇ ਸੁਖਵਿੰਦਰ ਸ਼ਰਮਾ ਜੇ.ਈ. ਨੇ ਦਿੱਤੀ ਗਈ।
ਪਿਛਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਨੇ ਕਿਰਪਾਲ ਸਿੰਘ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਇਆ ਅਗਲੀ ਖ਼ਬਰ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ’ਚ ਹੀ ਪ੍ਰਫੁੱਲਿਤ ਕਰਨ ਲਈ ਸਿਸਟਮ ਬਦਲਣ ਦੀ ਲੋੜ- ਸੁਖਬੀਰ ਸਿੰਘ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।