ਲੋਕਲ ਗੁਰਪੁਰਬ ਕਮੇਟੀ ਮੋਗਾ ਦੀ ਮੀਟਿੰਗ ਹੋਈ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਪ੍ਰਭਾਤ ਫੇਰੀਆਂ ਦਾ ਪੋਸਟਰ ਜਾਰੀ
ਮੋਗਾ, 24 ਅਕਤੂਬਰ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਲੋਕਲ ਗੁਰਪੁਰਬ ਕਮੇਟੀ (ਰਜਿ.) ਮੋਗਾ ਦੀ ਮੀਟਿੰਗ ਮੁੱਖ ਸੇਵਾਦਾਰ ਬਲਜੀਤ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਦੀ ਕਾਰਵਾਈ ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ ਨੇ ਚਲਾਈ| ਮੀਟਿੰਗ ਦੌਰਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਪ੍ਰਭਾਤ ਫੇਰੀਆਂ ਦੇ ਪ੍ਰੋਗਰਾਮ ਉਲੀਕੇ ਗਏ| ਬਲਜਿੰਦਰ ਸਿੰਘ ਸਹਿਗਲ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਪ੍ਰਭਾਤ ਫੇਰੀਆਂ ਦੀ ਆਰੰਭਤਾ 28 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 5 ਵਜੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੱਤ ਰੋਡ ਤੋਂ ਹੋਵੇਗੀ| ਉਪਰੰਤ 29 ਅਕਤੂਬਰ ਨੂੰ ਗੁਰਦੁਆਰਾ ਮਾਤਾ ਹਰ ਕੌਰ (ਸਾਂਤਸਰ), 30 ਅਕਤੂਬਰ ਗੁਰਦੁਆਰਾ ਗੁਰੂ ਤੇਗ ਬਹਾਦਰ ਦੁਸਾਂਝ ਰੋਡ, 31 ਅਕਤੂਬਰ ਗੁਰਦੁਆਰਾ ਗੁਰੂ ਰਾਮਦਾਸ ਸ਼ਹੀਦ ਭਗਤ ਸਿੰਘ ਨਗਰ, 1 ਨਵੰਬਰ ਗੁਰਦੁਆਰਾ ਵਿਸ਼ਵਕਰਮਾ ਭਵਨ, 2 ਨਵੰਬਰ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ, 3 ਨਵੰਬਰ ਗੁਰਦੁਆਰਾ ਮਾਈ ਜਾਨਕੀ, 4 ਨਵੰਬਰ ਗੁਰਦੁਆਰਾ ਨਾਨਕ ਨਿਵਾਸ ਬੇਦ ਨਗਰ, 5 ਨਵੰਬਰ ਗੁਰਦੁਆਰਾ ਟਾਂਕ ਕਸ਼ੱਤ੍ਰੀ ਬਿਲਡਿੰਗ, 6 ਨਵੰਬਰ ਗੁਰਦੁਆਰਾ ਡੇਰਾ ਬਾਬਾ ਮੱਲ ਸਿੰਘ, 7 ਨਵੰਬਰ ਗੁਰਦੁਆਰਾ ਗੁਰੂ ਨਾਨਕ ਦੇਵ ਜੀ, 8 ਨਵੰਬਰ ਗੁਰਦੁਆਰਾ ਸ੍ਰੀ ਅਕਾਲਸਰ ਸਾਹਿਬ, 9 ਨਵੰਬਰ ਗੁਰਦੁਆਰਾ ਗੁਰੂਕੁਲ, 10 ਨਵੰਬਰ ਗੁਰਦੁਆਰਾ ਬਾਬਾ ਹਿੰਮਤ ਸਿੰਘ, 11 ਨਵੰਬਰ ਗੁਰਦੁਆਰਾ ਦਸਮੇਸ਼ ਪ੍ਰਕਾਸ਼, 12 ਨਵੰਬਰ ਬਲਬੀਰ ਮਕੈਨੀਕਲ (ਨਾਨਕਸਰ), 13 ਨਵੰਬਰ ਗੁਰਦੁਆਰਾ ਸਰਦਾਰ ਨਗਰ, 14 ਨਵੰਬਰ ਗੁਰਦੁਆਰਾ ਗੋਬਿੰਦਸਰ (ਬਾਬਾ ਈਸ਼ਰ ਸਿੰਘ ਨਗਰ), 15 ਨਵੰਬਰ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ, 16 ਨਵੰਬਰ ਗੁਰਦੁਆਰਾ ਕਰਤਾਰ ਭਵਨ, 17 ਨਵੰਬਰ ਗੁਰਦੁਆਰਾ ਬਾਬਾ ਜੀਵਨ ਸਿੰਘ (ਮਥੁਰਾਪਰੀ), 18 ਨਵੰਬਰ ਗੁਰਦੁਆਰਾ ਬੀਬੀ ਕਾਹਨ ਕੌਰ, 19 ਨਵੰਬਰ ਗੁਰਦੁਆਰਾ ਰਾਮਦਾਸ ਸਰ (ਨੈਸਲੇ), 20 ਨਵੰਬਰ ਗੁਰਦੁਆਰਾ ਸੰਤ ਗੁਲਾਬ ਸਿੰਘ ਘੋਲੀਆ ਵਾਲੇ, 21 ਨਵੰਬਰ ਗੁਰਦੁਆਰਾ ਗੁਰਦੁਆਰਾ ਧਰਮਸਾਲਾ ਰਾਜਪੂਤਾਂ, 22 ਨਵੰਬਰ ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਤੋਂ ਆਰੰਭਤਾ ਕੀਤੀ ਜਾਵੇਗੀ| ਇਸ ਮੌਕੇ ਗੁਰਮੇਜਰ ਸਿੰਘ ਵਿੱਤ ਸਕੱਤਰ, ਪ੍ਰੈਸ ਸਕੱਤਰ ਬਲਜਿੰਦਰ ਸਿੰਘ ਸਹਿਗਲ, ਸਤਨਾਮ ਸਿੰਘ ਬੀ.
ਐ
ਐਤਵਾਰ, 25 ਅਕਤੂਬਰ, 2026
25-10-2026
ਮੋਗਾ, 24 ਅਕਤੂਬਰ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਲੋਕਲ ਗੁਰਪੁਰਬ ਕਮੇਟੀ (ਰਜਿ.) ਮੋਗਾ ਦੀ ਮੀਟਿੰਗ ਮੁੱਖ ਸੇਵਾਦਾਰ ਬਲਜੀਤ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਦੀ ਕਾਰਵਾਈ ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ ਨੇ ਚਲਾਈ| ਮੀਟਿੰਗ ਦੌਰਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਪ੍ਰਭਾਤ ਫੇਰੀਆਂ ਦੇ ਪ੍ਰੋਗਰਾਮ ਉਲੀਕੇ ਗਏ| ਬਲਜਿੰਦਰ ਸਿੰਘ ਸਹਿਗਲ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਪ੍ਰਭਾਤ ਫੇਰੀਆਂ ਦੀ ਆਰੰਭਤਾ 28 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 5 ਵਜੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੱਤ ਰੋਡ ਤੋਂ ਹੋਵੇਗੀ| ਉਪਰੰਤ 29 ਅਕਤੂਬਰ ਨੂੰ ਗੁਰਦੁਆਰਾ ਮਾਤਾ ਹਰ ਕੌਰ (ਸਾਂਤਸਰ), 30 ਅਕਤੂਬਰ ਗੁਰਦੁਆਰਾ ਗੁਰੂ ਤੇਗ ਬਹਾਦਰ ਦੁਸਾਂਝ ਰੋਡ, 31 ਅਕਤੂਬਰ ਗੁਰਦੁਆਰਾ ਗੁਰੂ ਰਾਮਦਾਸ ਸ਼ਹੀਦ ਭਗਤ ਸਿੰਘ ਨਗਰ, 1 ਨਵੰਬਰ ਗੁਰਦੁਆਰਾ ਵਿਸ਼ਵਕਰਮਾ ਭਵਨ, 2 ਨਵੰਬਰ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ, 3 ਨਵੰਬਰ ਗੁਰਦੁਆਰਾ ਮਾਈ ਜਾਨਕੀ, 4 ਨਵੰਬਰ ਗੁਰਦੁਆਰਾ ਨਾਨਕ ਨਿਵਾਸ ਬੇਦ ਨਗਰ, 5 ਨਵੰਬਰ ਗੁਰਦੁਆਰਾ ਟਾਂਕ ਕਸ਼ੱਤ੍ਰੀ ਬਿਲਡਿੰਗ, 6 ਨਵੰਬਰ ਗੁਰਦੁਆਰਾ ਡੇਰਾ ਬਾਬਾ ਮੱਲ ਸਿੰਘ, 7 ਨਵੰਬਰ ਗੁਰਦੁਆਰਾ ਗੁਰੂ ਨਾਨਕ ਦੇਵ ਜੀ, 8 ਨਵੰਬਰ ਗੁਰਦੁਆਰਾ ਸ੍ਰੀ ਅਕਾਲਸਰ ਸਾਹਿਬ, 9 ਨਵੰਬਰ ਗੁਰਦੁਆਰਾ ਗੁਰੂਕੁਲ, 10 ਨਵੰਬਰ ਗੁਰਦੁਆਰਾ ਬਾਬਾ ਹਿੰਮਤ ਸਿੰਘ, 11 ਨਵੰਬਰ ਗੁਰਦੁਆਰਾ ਦਸਮੇਸ਼ ਪ੍ਰਕਾਸ਼, 12 ਨਵੰਬਰ ਬਲਬੀਰ ਮਕੈਨੀਕਲ (ਨਾਨਕਸਰ), 13 ਨਵੰਬਰ ਗੁਰਦੁਆਰਾ ਸਰਦਾਰ ਨਗਰ, 14 ਨਵੰਬਰ ਗੁਰਦੁਆਰਾ ਗੋਬਿੰਦਸਰ (ਬਾਬਾ ਈਸ਼ਰ ਸਿੰਘ ਨਗਰ), 15 ਨਵੰਬਰ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ, 16 ਨਵੰਬਰ ਗੁਰਦੁਆਰਾ ਕਰਤਾਰ ਭਵਨ, 17 ਨਵੰਬਰ ਗੁਰਦੁਆਰਾ ਬਾਬਾ ਜੀਵਨ ਸਿੰਘ (ਮਥੁਰਾਪਰੀ), 18 ਨਵੰਬਰ ਗੁਰਦੁਆਰਾ ਬੀਬੀ ਕਾਹਨ ਕੌਰ, 19 ਨਵੰਬਰ ਗੁਰਦੁਆਰਾ ਰਾਮਦਾਸ ਸਰ (ਨੈਸਲੇ), 20 ਨਵੰਬਰ ਗੁਰਦੁਆਰਾ ਸੰਤ ਗੁਲਾਬ ਸਿੰਘ ਘੋਲੀਆ ਵਾਲੇ, 21 ਨਵੰਬਰ ਗੁਰਦੁਆਰਾ ਗੁਰਦੁਆਰਾ ਧਰਮਸਾਲਾ ਰਾਜਪੂਤਾਂ, 22 ਨਵੰਬਰ ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਤੋਂ ਆਰੰਭਤਾ ਕੀਤੀ ਜਾਵੇਗੀ| ਇਸ ਮੌਕੇ ਗੁਰਮੇਜਰ ਸਿੰਘ ਵਿੱਤ ਸਕੱਤਰ, ਪ੍ਰੈਸ ਸਕੱਤਰ ਬਲਜਿੰਦਰ ਸਿੰਘ ਸਹਿਗਲ, ਸਤਨਾਮ ਸਿੰਘ ਬੀ.ਏ., ਕੁਲਦੀਪ ਸਿੰਘ ਗਿਆਨੀ ਬ੍ਰਦਰਜ਼, ਦਰਸ਼ਨ ਸਿੰਘ ਅਰੋੜਾ, ਹਰਦੀਪ ਸਿੰਘ ਫੌਜੀ, ਗੁਰਵਿੰਦਰ ਸਿੰਘ ਟੱਕਰ, ਜਸਵੰਤ ਸਿੰਘ ਖਾਲਸਾ, ਜਸਵੰਤ ਸਿੰਘ ਨਾਗੀ, ਅਮਰੀਕ ਸਿੰਘ ਬਾਰਦਾਨੇ ਵਾਲੇ ਆਦਿ ਹਾਜ਼ਰ ਸਨ|