ਸੰਤ ਦਰਬਾਰਾ ਸਿੰਘ ਦੀ ਯਾਦ ’ਚ 1100 ਕੰਨਿਆਵਾਂ ਅਤੇ ਸਾਧੂਆਂ ਨੂੰ ਬਸਤਰ ਦਿੱਤੇ
ਨਿਹਾਲ ਸਿੰਘ ਵਾਲਾ, 24 ਅਕਤੂਬਰ (ਸੁਖਦੇਵ ਸਿੰਘ ਖਾਲਸਾ)- ਦਰਬਾਰ ਸੰਪ੍ਰਦਾਇ ਲੋਪੋ ਦੇ ਬਾਨੀ ਸ੍ਰੀਮਾਨ ਸੁਆਮੀ ਦਰਬਾਰਾ ਸਿੰਘ ਦੀ 48ਵੀਂ ਬਰਸੀ ਮੌਕੇ ਉਨ੍ਹਾਂ ਵਲੋਂ ਲੋਕ ਸੇਵਾ ਅਤੇ ਗਊ ਗਰੀਬ ਦੀ ਰਾਖੀ ਦੀ ਮਰਿਯਾਦਾ ਨੂੰ ਮੁੱਖ ਰੱਖਦਿਆਂ ਸੰਤ ਜ਼ੋਰਾ ਸਿੰਘ ਚੈਰੀਟੇਬਲ ਟਰੱਸਟ ਲੋਪੋ ਵਲੋਂ ਕਰੀਬ 1100 ਕੰਨਿਆਂਵਾਂ ਅਤੇ ਸਾਧੂਆਂ ਨੂੰ ਬਸਤਰ ਤਕਸੀਮ ਕੀਤੇ ਗਏ| ਇਸ ਮੌਕੇ ਇਕੱਤਰ ਹੋਈ ਸੰਗਤ ’ਚ ਬੱਚੀਆਂ ਨੂੰ ਅਸ਼ੀਰਵਾਦ ਦਿੰਦਿਆਂ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਨੇ ਕਿਹਾ ਕਿ ਸੁਆਮੀ ਸੰਤ ਦਰਬਾਰਾ ਸਿੰਘ ਨੇ ਆਪਣੇ ਜੀਵਨ ਦਾ ਹਰ ਪਲ ਗੁਰੂ ਨਾਨਕ ਦੇਵ ਜੀ ਦੇ ਪਾਏ ਪੂਰਨਿਆਂ ’ਤੇ ਚੱਲਦਿਆਂ ਗੁਜ਼ਾਰਿਆ। ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਰਮਨਦੀਪ ਕੌਰ, ਬੀਬੀ ਕਰਮਜੀਤ ਕੌਰ, ਗੁਰਸਵਰਨ ਕੌਰ ਕਲਸੀ ਸਿੰਘਾਪੁਰ, ਜਥੇਦਾਰ ਸੁਖਚੈਨ ਸਿੰਘ, ਜਥੇਦਾਰ ਰਜਿੰਦਰ ਸਿੰਘ, ਲਖਵੀਰ ਸਿੰਘ ਸਿੱਧੂ ਅਮਰੀਕਾ, ਨਿਰਮਲ ਸਿੰਘ ਇੰਗਲੈਂਡ, ਹਰਭਜਨ ਸਿੰਘ ਇੰਗਲੈਂਡ, ਅਮਨਦੀਪ ਸਿੰਘ ਇੰਗਲੈਂਡ, ਸਤਵਿੰਦਰ ਸਿੰਘ ਸੱਤਾ ਕੈਨੇਡਾ, ਸੁਖਵਿੰਦਰ ਸਿੰਘ ਸੁੱਖੀ ਕੈਨੇਡਾ, ਕੁਲਦੀਪ ਸਿੰਘ ਕੀਪਾ ਇੰਗਲੈਂਡ, ਮਾ.
ਸ
ਸੰਤ ਆਸ਼ਰਮ ਲੋਪੋ ਵਿਖੇ ਭਗੀਰਥ ਸਿੰਘ ਗਿੱਲ ਵਾਲੇ ਛੋਟੀਆਂ ਕੰਨਿਆਵਾਂ ਅਤੇ ਸਾਧੂਆਂ ਨੂੰ ਬਸਤਰ ਤਕਸੀਮ ਕਰਦੇ ਹੋਏ। ਤਸਵੀਰ : ਸੁਖਦੇਵ ਸਿੰਘ ਖਾਲਸਾ
25-10-2026
ਨਿਹਾਲ ਸਿੰਘ ਵਾਲਾ, 24 ਅਕਤੂਬਰ (ਸੁਖਦੇਵ ਸਿੰਘ ਖਾਲਸਾ)- ਦਰਬਾਰ ਸੰਪ੍ਰਦਾਇ ਲੋਪੋ ਦੇ ਬਾਨੀ ਸ੍ਰੀਮਾਨ ਸੁਆਮੀ ਦਰਬਾਰਾ ਸਿੰਘ ਦੀ 48ਵੀਂ ਬਰਸੀ ਮੌਕੇ ਉਨ੍ਹਾਂ ਵਲੋਂ ਲੋਕ ਸੇਵਾ ਅਤੇ ਗਊ ਗਰੀਬ ਦੀ ਰਾਖੀ ਦੀ ਮਰਿਯਾਦਾ ਨੂੰ ਮੁੱਖ ਰੱਖਦਿਆਂ ਸੰਤ ਜ਼ੋਰਾ ਸਿੰਘ ਚੈਰੀਟੇਬਲ ਟਰੱਸਟ ਲੋਪੋ ਵਲੋਂ ਕਰੀਬ 1100 ਕੰਨਿਆਂਵਾਂ ਅਤੇ ਸਾਧੂਆਂ ਨੂੰ ਬਸਤਰ ਤਕਸੀਮ ਕੀਤੇ ਗਏ| ਇਸ ਮੌਕੇ ਇਕੱਤਰ ਹੋਈ ਸੰਗਤ ’ਚ ਬੱਚੀਆਂ ਨੂੰ ਅਸ਼ੀਰਵਾਦ ਦਿੰਦਿਆਂ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਨੇ ਕਿਹਾ ਕਿ ਸੁਆਮੀ ਸੰਤ ਦਰਬਾਰਾ ਸਿੰਘ ਨੇ ਆਪਣੇ ਜੀਵਨ ਦਾ ਹਰ ਪਲ ਗੁਰੂ ਨਾਨਕ ਦੇਵ ਜੀ ਦੇ ਪਾਏ ਪੂਰਨਿਆਂ ’ਤੇ ਚੱਲਦਿਆਂ ਗੁਜ਼ਾਰਿਆ। ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਰਮਨਦੀਪ ਕੌਰ, ਬੀਬੀ ਕਰਮਜੀਤ ਕੌਰ, ਗੁਰਸਵਰਨ ਕੌਰ ਕਲਸੀ ਸਿੰਘਾਪੁਰ, ਜਥੇਦਾਰ ਸੁਖਚੈਨ ਸਿੰਘ, ਜਥੇਦਾਰ ਰਜਿੰਦਰ ਸਿੰਘ, ਲਖਵੀਰ ਸਿੰਘ ਸਿੱਧੂ ਅਮਰੀਕਾ, ਨਿਰਮਲ ਸਿੰਘ ਇੰਗਲੈਂਡ, ਹਰਭਜਨ ਸਿੰਘ ਇੰਗਲੈਂਡ, ਅਮਨਦੀਪ ਸਿੰਘ ਇੰਗਲੈਂਡ, ਸਤਵਿੰਦਰ ਸਿੰਘ ਸੱਤਾ ਕੈਨੇਡਾ, ਸੁਖਵਿੰਦਰ ਸਿੰਘ ਸੁੱਖੀ ਕੈਨੇਡਾ, ਕੁਲਦੀਪ ਸਿੰਘ ਕੀਪਾ ਇੰਗਲੈਂਡ, ਮਾ. ਕਿਰਪਾਲ ਸਿੰਘ ਅਮਰੀਕਾ, ਗੁਰਨੇਕ ਸਿੰਘ ਆਸਟਰੇਲੀਆ, ਭਜਨ ਸਿੰਘ ਦਿੱਲੀ, ਪਰਮਜੀਤ ਸਿੰਘ ਦਿੱਲੀ, ਗਗਨਦੀਪ ਸਿੰਘ ਦਿੱਲੀ, ਹਰਦੀਪ ਸਿੰਘ ਕਲਕੱਤਾ, ਮਹਿੰਦਰ ਸਿੰਘ ਕਲਕੱਤਾ, ਚਮਕੌਰ ਸਿੰਘ ਬੰਬੇ, ਜਸਵਿੰਦਰ ਸਿੰਘ, ਬੱਬੂ ਪਾਇਲ, ਜਰਨੈਲ ਸਿੰਘ ਰਾਜਸਥਾਨ, ਤੇਜਾ ਸਿੰਘ ਡੱਬਵਾਲੀ, ਮੇਵਾ ਸਿੰਘ ਡੱਬਵਾਲੀ, ਸੁਖਪ੍ਰੀਤ ਸਿੰਘ ਡੱਬਵਾਲੀ, ਠੇਕੇਦਾਰ ਹਰਭਜਨ ਸਿੰਘ, ਜਥੇਦਾਰ ਚਮਕੌਰ ਸਿੰਘ ਲੁਧਿਆਣਾ, ਹਾਕਮ ਸਿੰਘ ਬੀੜ ਰਾਊਕੇ, ਕਵੀਸ਼ਰ ਪੰਡਿਤ ਸੋਮਨਾਥ ਰੋਡੇ, ਕਵੀਸ਼ਰ ਉਂਕਾਰ ਸਿੰਘ ਮਾਝੀ, ਕਵੀਸ਼ਰ ਮੇਵਾ ਸਿੰਘ, ਕਵੀਸ਼ਰ ਪ੍ਰਗਟ ਸਿੰਘ ਮੀਨੀਆ, ਕਵੀਸ਼ਰ ਕੁਲਵੰਤ ਸਿੰਘ ਮਾਣੂੰਕੇ, ਕਵੀਸ਼ਰ ਰਾਜਨਜੀਤ ਸਿੰਘ ਲੁਧਿਆਣਾ, ਕਵੀਸ਼ਰ ਮਨਜੀਤ ਸਿੰਘ ਲਾਡੀ, ਬੂਟਾ ਸਿੰਘ ਮੱਲਾ, ਹਰਨੇਕ ਸਿੰਘ ਲੱਖਾ, ਹਰਸਿਮਰਨ ਸਿੰਘ ਡੋਡ, ਕਮਲਜੀਤ ਸਿੰਘ ਕੁਹਾੜਾ, ਕਮਲ ਸਿੰਘ ਬਰਮੀ, ਹਰਚੰਦ ਸਿੰਘ ਬੜੂੰਦੀ, ਗਗਨ ਮਨਸੂਰਾਂ, ਜਗਜੀਤ ਸਿੰਘ ਸੁਧਾਰ, ਮਾਣਕ ਸਿੰਘ ਲੋਪੋ, ਜਗਰੂਪ ਸਿੰਘ ਭੀਮ, ਜੱਜ ਸਿੰਘ ਮੱਲਾ, ਪ੍ਰਿਤਪਾਲ ਸਿੰਘ ਲੁਧਿਆਣਾ, ਧਰਮ ਸਿੰਘ ਲੁਧਿਆਣਾ, ਜਸਕਰਨ ਸਿੰਘ ਰੱਤੀਆਂ, ਭਾਊ ਤਾਰਾ ਸਿੰਘ, ਮੱਖਣ ਸਿੰਘ ਲੁਧਿਆਣਾ, ਸੇਵਕ ਸਿੰਘ ਘੋਲੀਆ, ਜਿੰਦਰ ਸਿੰਘ ਖਾਨਪੁਰ, ਸਤਵਿੰਦਰ ਸਿੰਘ ਬੱਦੋਵਾਲ, ਪ੍ਰੀਤਮ ਸਿੰਘ ਭੱਟੀ ਢੁੱਡੀਕੇ, ਕਰਤਾਰ ਸਿੰਘ ਲੋਪੋ, ਗੁਰਚਰਨ ਸਿੰਘ ਲੋਪੋ, ਗੁਰਚਰਨਜੀਤ ਸਿੰਘ ਫਗਵਾੜਾ, ਰਘਵੀਰ ਸਿੰਘ ਲੋਪੋ, ਫੌਜੀ ਤਰਲੋਚਨ ਸਿੰਘ, ਵਰਿੰਦਰ ਸਿੰਘ ਲੋਪੋ, ਬਲਦੇਵ ਸਿੰਘ ਧਰਮਕੋਟ, ਸੁਰਜੀਤ ਸਿੰਘ ਬੁੱਟਰ, ਪ੍ਰਕਾਸ਼ ਸਿੰਘ ਵਲਟੋਹਾ, ਮਹਿੰਦਰ ਸਿੰਘ ਲੋਹਗੜ੍ਹ, ਅਤਿੰਦਰ ਸਿੰਘ ਰਸੂਲਪੁਰ, ਮਨਪ੍ਰੀਤ ਸਿੰਘ ਮੰਤਰੀ, ਪ੍ਰਿਤਪਾਲ ਸਿੰਘ, ਬੱਬੂ ਢਿੱਲੋਂ, ਸੋਨੂੰ ਖੋਟੋ ਮੀਡੀਆ ਇੰਚਾਰਜ ਇੰਦਰਜੀਤ ਸਿੰਘ ਦੇਵਗਨ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ ਲੋਪੋ ਅਤੇ ਸਮੂਹ ਸੰਗਤਾਂ ਹਾਜ਼ਰ ਸਨ।