18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਰੇਲਵੇ ਡਰਾਮੈਟਿਕ ਕਲੱਬ ਤੇ ਭਾਰਤੀ ਮਹਾਂਵੀਰ ਦਲ ਨੇ ਲੰਗਰ ਲਗਾਇਆ

ਮੋਗਾ, 17 ਅਕਤੂਬਰ (ਅਸ਼ੋਕ ਬਾਂਸਲ)-ਨਵਰਾਤਰਿਆਂ ਦੇ ਪਵਿੱਤਰ ਤਿਉਹਾਰ ਮੌਕੇ ਰੇਲਵੇ ਰੋਡ ਮੋਗਾ ਵਿਖੇ ਰੇਲਵੇ ਡਰਾਮੈਟਿਕ ਕਲੱਬ ਅਤੇ ਭਾਰਤੀ ਮਹਾਂਵੀਰ ਦਲ ਵਲੋਂ ਜਲਜ਼ੀਰਾ, ਬਿਸਕੁਟ ਅਤੇ ਪਾਣੀ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਸਥਾਵਾਂ ਦੇ ਮੈਂਬਰਾਂ ਅਤੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸੇਵਾ ਨਿਭਾਈ ਅਤੇ ਰਾਹਗੀਰਾਂ ਨੂੰ ਲੰਗਰ ਵਰਤਾਇਆ।

ਅਜੀਤ ਡੈਸਕ 18-10-2026
ਮੋਗਾ, 17 ਅਕਤੂਬਰ (ਅਸ਼ੋਕ ਬਾਂਸਲ)-ਨਵਰਾਤਰਿਆਂ ਦੇ ਪਵਿੱਤਰ ਤਿਉਹਾਰ ਮੌਕੇ ਰੇਲਵੇ ਰੋਡ ਮੋਗਾ ਵਿਖੇ ਰੇਲਵੇ ਡਰਾਮੈਟਿਕ ਕਲੱਬ ਅਤੇ ਭਾਰਤੀ ਮਹਾਂਵੀਰ ਦਲ ਵਲੋਂ ਜਲਜ਼ੀਰਾ, ਬਿਸਕੁਟ ਅਤੇ ਪਾਣੀ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਸਥਾਵਾਂ ਦੇ ਮੈਂਬਰਾਂ ਅਤੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸੇਵਾ ਨਿਭਾਈ ਅਤੇ ਰਾਹਗੀਰਾਂ ਨੂੰ ਲੰਗਰ ਵਰਤਾਇਆ। ਇਸ ਮੌਕੇ ਮੁਕੰਦ ਲਾਲ, ਸ਼ਿਵ ਮਿੱਤਲ, ਰਮੇਸ਼ ਖੰਨਾ, ਵਿਨੋਦ ਕੁਮਾਰ, ਸ਼ੰਕਰ ਲਾਲ, ਜਗਦੀਸ਼, ਸੁਨੀਲ ਚੀਨਾ, ਸੰਦੀਪ ਕਾਲਾ, ਦੀਪੂ, ਵਿਕਰਾਂਤ ਕੁਮਾਰ, ਵਿਨੋਦ ਪਾਲ, ਪ੍ਰਦੀਪ ਕੁਮਾਰ, ਅਨੂਪ, ਪਵਨ, ਡਾ. ਸੁਰੇਸ਼, ਡਾ. ਸਾਹਿਲ ਸੂਦ, ਲਾਲ ਚੰਦ, ਬਾਲ ਕ੍ਰਿਸ਼ਨ, ਪਵਨ ਮੋਂਗਾ ਸਮੇਤ ਹੋਰ ਮੈਂਬਰਾਂ ਅਤੇ ਦੁਕਾਨਦਾਰਾਂ ਨੇ ਲੰਗਰ ਦੀ ਸੇਵਾ ਕੀਤੀ।
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਵਿਖੇ ਵਿਸ਼ਵ ਡਿਕਸ਼ਨਰੀ ਦਿਵਸ ਮੌਕੇ ਵਿਸ਼ੇਸ਼ ਸਵੇਰ ਦੀ ਸਭਾ ਦਾ ਆਯੋਜਨ ਭਾਸ਼ਾ ਕਿਸੇ ਵੀ ਵਿਅਕਤੀ ਦੇ ਗਿਆਨ... ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਪੂਰਬੀ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।