ਦਫ਼ਤਰੀ ਮੁਲਾਜ਼ਮਾਂ ਦੀ ਡੀ.ਸੀ. ਦਫ਼ਤਰ ਮੋਗਾ ਅੱਗੇ ਹੋਈ ਰੈਲੀ ਅਤੇ ਹੜਤਾਲ ਨੂੰ ਮਿਲਿਆ ਪੈਨਸ਼ਨਰਾਂ, ਮੁਲਾਜ਼ਮਾਂ, ਕਿਸਾਨਾਂ-ਮਜ਼ਦੂਰਾਂ ਦਾ ਸਮਰਥਨ 12 ਨੂੰ ਸੰਧਵਾਂ ਅਤੇ 19 ਸਤੰਬਰ ਨੂੰ ਲਾਡੀ ਢੋਸ ਖ਼ਿਲਾਫ਼ ਲਾਏ ਜਾਣ ਵਾਲੇ ਧਰਨਿਆਂ ’ਚ ਕਰਾਂਗੇ ਭਰਵੀਂ ਸ਼ਮੂਲੀਅਤ- ਦਿਗਵਿਜੇਪਾਲ ਸ਼ਰਮਾ
ਮੋਗਾ, 8 ਸਤੰਬਰ (ਸੁਰਿੰਦਰਪਾਲ ਸਿੰਘ)-ਦਫ਼ਤਰੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਖ਼ਿਲਾਫ਼ ਅੱਜ ਪੈਨ ਡਾਊਨ ਹੜਤਾਲ ਕਰਨ ਉਪਰੰਤ ਡੀ. ਸੀ.
ਅਜੀਤ ਡੈਸਕ
09-09-2026