ਸ਼ਿਆਮ ਮੰਦਰ ਜਲੰਧਰ ਕਾਲੋਨੀ ’ਚ ਸੰਕੀਰਤਨ ਅੱਜ
ਮੋਗਾ, 6 ਸਤੰਬਰ (ਸੁਰਿੰਦਰਪਾਲ ਸਿੰਘ)-ਅਜਾ ਇਕਾਦਸ਼ੀ ਦੇ ਪਾਵਨ ਮੌਕੇ ਸ਼ਿਆਮ ਬਾਬਾ ਦੇ ਨਾਮ ‘ਇਕ ਸ਼ਾਮ ਖਾਟੂ ਵਾਲੇ ਦੇ ਨਾਮ’ ਤਾਲੀ ਸੰਕੀਰਤਨ 7 ਸਤੰਬਰ, ਸੋਮਵਾਰ ਨੂੰ ਸ੍ਰੀ ਸ਼ਿਆਮ ਮੰਦਰ ਜਲੰਧਰ ਕਾਲੋਨੀ ਵਿਖੇ ਕੀਤਾ ਜਾਵੇਗਾ। ਇਹ ਸੰਕੀਰਤਨ ਸ਼ਾਮ 7 ਵਜੇ ਤੋਂ ਰਾਤ 8:30 ਵਜੇ ਤੱਕ ਹੋਵੇਗਾ।
ਅਜੀਤ ਡੈਸਕ
07-09-2026