ਮੋਗਾ ਵਿਖੇ ਜਾਹਰਵੀਰ ਗੁੱਗਾ ਦੀ ਸ਼ੋਭਾ ਯਾਤਰਾ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਮਿਲੇ ਪ੍ਰਧਾਨ ਨਰੇਸ਼ ਬੋਹਤ
ਮੋਗਾ, 2 ਸਤੰਬਰ (ਅਸ਼ੋਕ ਬਾਂਸਲ)-ਭਾਰਤੀ ਵਾਲਮੀਕਿ ਧਰਮ ਸਮਾਜ ਵਲੋਂ ਜਾਹਰਵੀਰ ਗੁੱਗਾ ਮੇੜੀ ਬਾਬਾ ਦੀ ਦੂਜੀ ਵਿਸ਼ਾਲ ਸ਼ੋਭਾ ਯਾਤਰਾ 10 ਸਤੰਬਰ ਨੂੰ ਵਾਲਮੀਕਿ ਕਲੌਨੀ ਦੇ ਵਾਲਮੀਕਿ ਮੰਦਰ ਤੋਂ ਸ਼ਰਧਾ ਅਤੇ ਉਤਸ਼ਾਹ ਨਾਲ ਕੱਢੀ ਜਾਵੇਗੀ। ਸ਼ੋਭਾ ਯਾਤਰਾ ਨੂੰ ਲੈ ਕੇ ਪ੍ਰਬੰਧਕਾਂ ਵਲੋਂ ਤਿਆਰੀਆਂ ਜ਼ੋਰਾਂ ‘ਤੇ ਕੀਤੀਆਂ ਜਾ ਰਹੀਆਂ ਹਨ।
ਅਜੀਤ ਡੈਸਕ
03-09-2026