19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਰੱਖੜਾ ਮਿੰਨੀ ਕਿਸਾਨ ਮੇਲਾ 23 ਨੂੰ

ਪਟਿਆਲਾ, 18 ਸਤੰਬਰ (ਭਗਵਾਨ ਦਾਸ)- ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵਲੋਂ ਆਈ ਸੀ ਏ ਆਰ – ਆਈ ਏ ਆਰ ਆਈ ਦੇ ਸਹਿਯੋਗ ਨਾਲ ਰੱਖੜਾ ਵਿਖੇ 23 ਸਤੰਬਰ ਨੂੰ ਮਿੰਨੀ ਕਿਸਾਨ ਮੇਲਾ ਲਗਾਇਆ ਜਾਵੇਗਾ। ਇਸ ਵਿਚ ਆਈ ਸੀ ਏ ਆਰ ਸੰਸਥਾਵਾਂ ਵਲੋਂ ਵਿਕਸਿਤ ਕਣਕ ਦੀਆਂ ਸਫ਼ਲ ਕਿਸਮਾਂ ਐਚ ਡੀ 3386 ਅਤੇ ਡੀ ਬੀ ਡਬਲਿਊ 327, ਡੀ ਬੀ ਡਬਲਿਊ 371 ਅਤੇ ਡੀ ਬੀ ਡਬਲਿਊ 372 ਕਿਸਮਾਂ ਦੇ ਫਾਉਂਡੇਸ਼ਨ ਬੀਜ ਕਿਸਾਨਾਂ ਨੂੰ ਦਿੱਤੇ ਜਾਣਗੇ।

ਅਜੀਤ ਡੈਸਕ 19-09-2026
ਪਟਿਆਲਾ, 18 ਸਤੰਬਰ (ਭਗਵਾਨ ਦਾਸ)- ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵਲੋਂ ਆਈ ਸੀ ਏ ਆਰ – ਆਈ ਏ ਆਰ ਆਈ ਦੇ ਸਹਿਯੋਗ ਨਾਲ ਰੱਖੜਾ ਵਿਖੇ 23 ਸਤੰਬਰ ਨੂੰ ਮਿੰਨੀ ਕਿਸਾਨ ਮੇਲਾ ਲਗਾਇਆ ਜਾਵੇਗਾ। ਇਸ ਵਿਚ ਆਈ ਸੀ ਏ ਆਰ ਸੰਸਥਾਵਾਂ ਵਲੋਂ ਵਿਕਸਿਤ ਕਣਕ ਦੀਆਂ ਸਫ਼ਲ ਕਿਸਮਾਂ ਐਚ ਡੀ 3386 ਅਤੇ ਡੀ ਬੀ ਡਬਲਿਊ 327, ਡੀ ਬੀ ਡਬਲਿਊ 371 ਅਤੇ ਡੀ ਬੀ ਡਬਲਿਊ 372 ਕਿਸਮਾਂ ਦੇ ਫਾਉਂਡੇਸ਼ਨ ਬੀਜ ਕਿਸਾਨਾਂ ਨੂੰ ਦਿੱਤੇ ਜਾਣਗੇ। ਕਿਸਾਨ ਪੂਸਾ ਬਾਸਮਤੀ 1509 (ਜੋ ਇੱਕ ਲੱਖ ਰੁਪਏ ਪ੍ਰਤੀ ਏਕੜ ਦਾ ਕਿਸਾਨਾਂ ਨੂੰ ਉਤਪਾਦਨ ਦੇ ਰਹੀ ਹੈ) ਤੋਂ ਇਲਾਵਾ ਝੋਨੇ ਦੀਆਂ ਨਵੀਂਆਂ ਕਿਸਮਾਂ ਪੂਸਾ 1824, ਪੂਸਾ 2090 ਅਤੇ ਬਾਸਮਤੀ ਦੀ ਹੋਰ ਕਿਸਮਾਂ ਦੇ ਖੇਤ ਵੀ ਕਿਸਾਨ ਵੇਖ ਸਕਣਗੇ।
ਪਿਛਲੀ ਖ਼ਬਰ 10 ਕਿਲੋਗ੍ਰਾਮ ਹੈਰੋਇਨ ਦੀ ਖੇਪ ਸਮੇਤ ਮੁੱਖ ਤਸਕਰ ਕਾਬੂ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ’ਤੇ ਚਲ ਰਹੀ ਸੀ ਹੈਰੋਇਨ ਤਸਕਰੀ-... ਅਗਲੀ ਖ਼ਬਰ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਕੱਸਣ ਲੱਗਾ ਸ਼ਿਕੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।