ਪਾਕਿ ਨੇ ਸੁਰੱਖਿਆ ਚਿੰਤਾਵਾਂ ਕਾਰਨ 8 ਅਰਬ ਦੀ ਲਾਗਤ ਵਾਲੇ ਜੱਬਾ ਡੈਮ ਦਾ ਨਿਰਮਾਣ ਰੋਕਿਆ ਨਿਰਮਾਣ ਕੰਪਨੀ ਨੂੰ ਮਿਲੀ ਧਮਕੀ ਕਾਰਨ ਪ੍ਰਸ਼ਾਸਨ ਨੇ ਚੁੱਕੇ ਇਹਤਿਆਤੀ ਕਦਮ
ਅੰਮ੍ਰਿਤਸਰ, 6 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਵਲੋਂ ਸੁਰੱਖਿਆ ਕਾਰਨਾਂ ਕਰਕੇ ਪਿਸ਼ਾਵਰ ਸ਼ਹਿਰ ’ਚ ਜੱਬਾ ਡੈਮ ਦੇ ਨਿਰਮਾਣ ਕਾਰਜ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਲੋੜੀਂਦੇ ਸੁਰੱਖਿਆ ਪ੍ਰਬੰਧ ਮੁਕੰਮਲ ਹੁੰਦੇ ਹੀ ਇਸ ਅਹਿਮ ਲੋਕ-ਭਲਾਈ ਪ੍ਰਾਜੈਕਟ ’ਤੇ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਜਾਵੇਗਾ।
ਜੱਬਾ ਡੈਮ ਦੇ ਰੁਕੇ ਨਿਰਮਾਣ ਦਾ ਦ੍ਰਿਸ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ
07-09-2026