ਗਿੱਦੜਬਾਹਾ ’ਚ ਬੇਸਹਾਰਾ ਪਸ਼ੂਆਂ ਅਤੇ ਲਾਵਾਰਸ ਕੁੱਤਿਆਂ ਦੀ ਭਰਮਾਰ
ਗਿੱਦੜਬਾਹਾ , 13 ਨਵੰਬਰ ( ਸ਼ਿਵਰਾਜ ਸਿੰਘ ਬਰਾੜ )- ਗਿੱਦੜਬਾਹਾ ਸ਼ਹਿਰ ਤੇ ਇਲਾਕੇ ਭਰ ਵਿਚ ਬੇਸਹਾਰਾ ਪਸ਼ੂਆਂ ਅਤੇ ਲਾਵਾਰਸ ਕੁੱਤਿਆਂ ਦੀ ਭਰਮਾਰ ਹੈ । ਬੇਸਹਾਰਾ ਪਸ਼ੂਆਂ ਵਲੋਂ ਆਮ ਲੋਕਾਂ ਨੂੰ ਜ਼ਖ਼ਮੀ ਕਰਨ ਦੀਆ ਰੋਜ਼ਾਨਾ ਹੀ ਖ਼ਬਰਾਂ ਮਿਲ ਰਹੀਆਂ ਹਨ ।
ਅਜੀਤ ਡੈਸਕ
14-11-2026