02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਰੈਸਟ ਹਾਉਸ ਗਰੁੱਪ ਨੇ ਧਾਰਮਿਕ ਸੰਸਥਾਵਾਂ ਨੂੰ ਲੈਕਚਰ ਸਟੈਂਡ ਵੰਡੇ

ਫ਼ਰੀਦਕੋਟ, 1 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)–ਰੈਸਟ ਹਾਊਸ ਗਰੁੱਪ ਫ਼ਰੀਦਕੋਟ ਵਲੋਂ ਵੱਖ ਵੱਖ ਧਾਰਮਿਕ ਸੰਸਥਾਵਾਂ ਨੂੰ ਲੈਕਚਰ ਸਟੈਂਡ ਵੰਡੇ ਗਏ। ਪ੍ਰਧਾਨ ਐਚ.

ਅਜੀਤ ਡੈਸਕ 02-10-2026
ਫ਼ਰੀਦਕੋਟ, 1 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)–ਰੈਸਟ ਹਾਊਸ ਗਰੁੱਪ ਫ਼ਰੀਦਕੋਟ ਵਲੋਂ ਵੱਖ ਵੱਖ ਧਾਰਮਿਕ ਸੰਸਥਾਵਾਂ ਨੂੰ ਲੈਕਚਰ ਸਟੈਂਡ ਵੰਡੇ ਗਏ। ਪ੍ਰਧਾਨ ਐਚ.ਐਲ ਸ਼ਰਮਾ ਨੇ ਦੱਸਿਆ ਕਿ ਗਰੁੱਪ ਵਲੋਂ ਗੁਰਦੁਆਰਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ, ਗੁਰਦੁਆਰਾ ਮੁਹੱਲਾ ਜਾਨੀਆ , ਸ੍ਰੀ ਹਨੂੰਮਾਨ ਗੜੀ ਮੰਦਰ, ਗੁਰਦੁਆਰਾ ਸਾਹਿਬ ਟੀਚਰ ਕਾਲੋਨੀ, ਗੁਰਦੁਆਰਾ ਸਾਹਿਬ ਹਰਿੰਦਰਾ ਨਗਰ, ਗੁਰਦੁਆਰਾ ਬਾਬਾ ਜੀਵਨ ਸਿੰਘ ਨਗਰ, ਗੁਰਦੁਆਰਾ ਸਾਹਿਬ ਸ਼ਹੀਦ ਬਲਵਿੰਦਰ ਨਗਰ, ਗੁਰਦੁਆਰਾ ਭਾਨ ਸਿੰਘ ਕਲੋਨੀ, ਗੁਰਦੁਆਰਾ ਗੁਰੂ ਨਾਨਕ ਦੇਵ ਜੀ ਮੁਹੱਲਾ ਖੋਖਰਾਂ ਵਾਲਾ, ਪੰਚਵਟੀ ਗਉਸ਼ਾਲਾ ਮੰਦਰ, ਗੁਰਦੁਆਰਾ ਤਪ ਸਥਾਨ ਤੇ ਗੁਰਦੁਆਰਾ ਬਲਬੀਰ ਐਵੀਨਿਉ ਆਦਿ ਵਿਚ ਵੰਡੇ ਗਏ। ਮੱਘਰ ਸਿੰਘ ਖਾਲਸਾ ਪ੍ਰਧਾਨ ਗੁਰਦੁਆਰਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਨੇ ਓਮ ਪ੍ਰਕਾਸ ਛਾਬੜਾ ਤੇ ਐਚ.ਐਲ ਸ਼ਰਮਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਇੰਜ. ਜੀਤ ਸਿੰਘ, ਅਮਰਜੀਤ ਸਿੰਘ ਵਾਲੀਆ, ਮਾਸਟਰ ਕੁਲਦੀਪ ਸਿੰਘ, ਮਾਸਟਰ ਬਲਬੀਰ ਸਿੰਘ, ਪਿ੍ੰਸੀਪਲ ਸੁਖਦੇਵ ਸਿੰਘ, ਜਤਿੰਦਰ ਕੁਮਾਰ ਸ਼ਰਮਾ, ਟੀਟੂ ਕਾਰਪੇਂਟਰ, ਭਾਈ ਨਿਸ਼ਾਨ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦਵਿੰਦਰ ਸਿੰਘ ਢਿੱਲੋਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਵਿਸ਼ਵ ਦਿਲ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।