13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਡਰੇਨ ’ਤੇ ਨਵੇਂ ਬਣੇ ਪੁਲ ਦੀਆਂ ਦੋਵੇਂ ਸਾਈਡਾਂ ’ਤੇ ਵਿਛਾਏ ਮੋਟੇ ਪੱਥਰ ਕਾਰਨ ਲੋਕ ਪ੍ਰੇਸ਼ਾਨ

ਜੈਤੋ, 12 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਦਬੜ੍ਹੀਖਾਨਾ (ਕੱਚਾ) ਰੋਡ ’ਤੇ ਸਥਿਤ ਡਰੇਨ ’ਤੇ ਨਵੇਂ ਬਣੇ ਪੁਲ ਦੀਆਂ ਦੋਵੇ ਸਾਈਡਾਂ ’ਤੇ ਵਿਛਾਏ ਮੋਟੇ ਪੱਥਰ ’ਤੇ ਠੇਕੇਦਾਰ ਵਲੋਂ ਪ੍ਰੀਮਿਕਸ ਨਾ ਪਾਉਣ ਕਰਕੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ’ਚੋਂ ਲੰਘਣਾ ਪੈ ਰਿਹਾ ਹੈ। ਇਥੇ ਦੱਸਣਾ ਜ਼ਰੂਰੀ ਹੈ ਕਿ ਹਲਕਾ ਵਿਧਾਇਕ ਅਮੋਲਕ ਸਿੰਘ ਦੇ ਯਤਨਾ ਸਦਕਾ ਕੱਚਾ ਦਬੜ੍ਹੀਖਾਨਾ ਰੋਡ ਦੀ ਸੜਕ ਬਣ ਗਈ ਸੀ ਪਰ ਡਰੇਨ ਦੇ ਪੁਲ ਦਾ ਕੰਮ ਹਾਲੇ ਵੀ ਅਧੂਰਾ ਪਿਆ ਹੋਇਆ ਹੈ।

ਅਜੀਤ ਡੈਸਕ 13-09-2026
ਜੈਤੋ, 12 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਦਬੜ੍ਹੀਖਾਨਾ (ਕੱਚਾ) ਰੋਡ ’ਤੇ ਸਥਿਤ ਡਰੇਨ ’ਤੇ ਨਵੇਂ ਬਣੇ ਪੁਲ ਦੀਆਂ ਦੋਵੇ ਸਾਈਡਾਂ ’ਤੇ ਵਿਛਾਏ ਮੋਟੇ ਪੱਥਰ ’ਤੇ ਠੇਕੇਦਾਰ ਵਲੋਂ ਪ੍ਰੀਮਿਕਸ ਨਾ ਪਾਉਣ ਕਰਕੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ’ਚੋਂ ਲੰਘਣਾ ਪੈ ਰਿਹਾ ਹੈ। ਇਥੇ ਦੱਸਣਾ ਜ਼ਰੂਰੀ ਹੈ ਕਿ ਹਲਕਾ ਵਿਧਾਇਕ ਅਮੋਲਕ ਸਿੰਘ ਦੇ ਯਤਨਾ ਸਦਕਾ ਕੱਚਾ ਦਬੜ੍ਹੀਖਾਨਾ ਰੋਡ ਦੀ ਸੜਕ ਬਣ ਗਈ ਸੀ ਪਰ ਡਰੇਨ ਦੇ ਪੁਲ ਦਾ ਕੰਮ ਹਾਲੇ ਵੀ ਅਧੂਰਾ ਪਿਆ ਹੋਇਆ ਹੈ। ਲੋਕਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਪੁਲ ਦਾ ਅਧੂਰਾ ਪਿਆ ਕੰਮ ਪੂਰਾ ਕਰਵਾਇਆ ਜਾਵੇ।
ਪਿਛਲੀ ਖ਼ਬਰ -33 ਵਾਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ- ਮਰਦਾਂ ਦੀਆਂ 12 ਅਤੇ ਕੁੜੀਆਂ ਦੀਆਂ ਚਾਰ ਟੀਮਾਂ ਲੈਣਗੀਆਂ ਹਿੱਸਾ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।