ਦੀਵਾਲੀ ਦੀ ਰੌਣਕ ਨਾਲ ਜਗਮਗਾਏ ਬਠਿੰਡਾ ਦੇ ਬਾਜ਼ਾਰ, ਖ਼ਰੀਦਦਾਰੀ ਲਈ ਉਮੜੇ ਲੋਕ
ਬਠਿੰਡਾ, 6 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਨਾਲ ਬਠਿੰਡਾ ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਸਜ ਗਏ ਹਨ। ਤਿਉਹਾਰ ਤੋਂ ਪਹਿਲਾਂ ਖ਼ਰੀਦਦਾਰੀ ਕਰਨ ਲਈ ਲੋਕਾਂ ਦੀ ਵੱਡੀ ਭੀੜ ਬਾਜ਼ਾਰਾਂ ਵਿਚ ਉਮੜ ਰਹੀ ਹੈ।
ਪਰਿਵਾਰ ਫੋਟੋਆਂ ਦੀ ਖਰੀਦਦਾਰੀ ਕਰਦਾ ਹੋਇਆ। ਤਸਵੀਰ: ਲਵਲੀ
07-11-2026