ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸੁਖਚੈਨ ਸਿੰਘ ਤਲਵੰਡੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਏ
ਬਾਬਾ ਬਕਾਲਾ ਸਾਹਿਬ, 15 ਨਵੰਬਰ (ਰਾਜਨ)- ਇੱਥੇ ਪੰਜਾਬ ਸਰਕਾਰ ਵਲੋਂ ਨਵ ਨਿਯੁਕਤ ਕੀਤੇ ਗਏ ਜ਼ਿਲ੍ਹਾ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸ: ਸੁਖਚੈਨ ਸਿੰਘ ਤਲਵੰਡੀ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਪ ਅਸਥਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਸਮੇਂ ਜ਼ਿਲ੍ਹਾ ਸਕੱਤਰ ਐਸ.
ਬਾਬਾ ਬਕਾਲਾ ਸਾਹਿਬ, 15 ਨਵੰਬਰ (ਰਾਜਨ)- ਇੱਥੇ ਪੰਜਾਬ ਸਰਕਾਰ ਵਲੋਂ ਨਵ ਨਿਯੁਕਤ ਕੀਤੇ ਗਏ ਜ਼ਿਲ੍ਹਾ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸ: ਸੁਖਚੈਨ ਸਿੰਘ ਤਲਵੰਡੀ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਪ ਅਸਥਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਸਮੇਂ ਜ਼ਿਲ੍ਹਾ ਸਕੱਤਰ ਐਸ.ਸੀ. ਸੈੱਲ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਸਾਹਿਬ ਅਤੇ ਐਸ.ਸੀ. ਵਿੰਗ ਟੀਮ ਵਲੋਂ ਬਾਬਾ ਬਕਾਲਾ ਸਾਹਿਬ ਪਹੁੰਚਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਸ: ਹਰਜਿੰਦਰ ਸਿੰਘ ਟੌਂਗ ਹਲਕਾ ਕੋਆਡੀਨੇਟਰ ਐਸ.ਸੀ.ਵਿੰਗ, ਹਲਕਾ ਬਾਬਾ ਬਕਾਲਾ ਸਾਹਿਬ, ਮਨਜੀਤ ਸਿੰਘ ਮਲਿਕ ਨੰਗਲ ਸਰਪੰਚ ਹਲਕਾ ਕੋਆਡੀਨੇਟਰ ਐਸ.ਸੀ.ਵਿੰਗ ਹਲਕਾ ਜੰਡਿਆਲਾ ਗੁਰੂ, ਸੁਖਦੇਵ ਸਿੰਘ ਔਜਲਾ, ਬਲਦੇਵ ਸਿੰਘ ਜਲਾਲਾਬਾਦ ਬਲਾਕ ਪ੍ਰਧਾਨ, ਸਰਪੰਚ ਜਤਿੰਦਰ ਸਿੰਘ ਜੋਤੀ ਦੋਲੋ ਨੰਗਲ, ਕੁਲਦੀਪ ਸਿੰਘ ਫੱਤੂਵਾਲ, ਸੂਬੇਦਾਰ ਗੁਰਬਖਸ਼ਿੰਦਰ ਸਿੰਘ ਟਕਾਪੁਰ, ਸਤਨਾਮ ਸਿੰਘ, ਗੁਰਮੇਜ ਸਿੰਘ, ਸਤਨਾਮ ਸਿੰਘ ਭੱਟੀ, ਸਤਨਾਮ ਸਿੰਘ ਰਈਆ, ਅਮਰਵੀਰ ਸਿੰਘ ਰਈਆ, ਹਰਦੀਪ ਸਿੰਘ ਸਰਾਂ ਤਲਵੰਡੀ, ਬਲਕਾਰ ਸਿੰਘ ਸਰਲੀ, ਸੁਖਦੇਵ ਸਿੰਘ ਹਰਪ੍ਰੀਤ ਸਿੰਘ ਦਾਰਾਪੁਰ (ਸਾਰੇ ਬਲਾਕ ਪ੍ਰਧਾਨ), ਰਵਿੰਦਰ ਸਿੰਘ ਕਲੇਰ, ਗਗਨਦੀਪ ਸਿੰਘ ਜੱਲੂਪੁਰ ਖੈੜਾ, ਜੋਬਨਜੀਤ ਸਿੰਘ ਸਿੰਘਪੁਰਾ, ਨਾਨਕ ਸਿੰਘ ਸੁਧਾਰ ਰਾਜਪੂਤਾਂ, ਬਲਜਿੰਦਰ ਸਿੰਘ ਸੁਧਾਰ ਰਾਜਪੂਤਾਂ, ਕੁਲਵੰਤ ਸਿੰਘ ਮਦੇਪੁਰ, ਮਲਕੀਤ ਸਿੰਘ ਖ਼ਾਲਸਾ ਸਰਲੀ, ਦਲਬੀਰ ਸਿੰਘ ਕਾਲੇਕੇ ਜਗਤਾਰ ਸਿੰਘ ਡੇਹਰੀਵਾਲ, ਜਗਤਾਰ ਸਿੰਘ ਛੱਜਲਵੱਡੀ, ਪਲਵਿੰਦਰ ਸਿੰਘ ਸਰਲੀ ਸਰਕਲ ਪ੍ਰਧਾਨ, ਪ੍ਰਧਾਨ ਭਜਨ ਸਿੰਘ ਰਈਆ, ਕੈਪਟਨ ਆਤਮਜੀਤ ਸਿੰਘ ਬਾਂਲੀਆ, ਬਲਾਕ ਪ੍ਰਧਾਨ ਐਸ.ਸੀ. ਵਿੰਗ ਹਲਕਾ ਜੰਡਿਆਲਾ ਗੁਰੂ, ਪਰਮਜੀਤ ਕੌਰ ਖੱਬੇ ਰਾਜਪੂਤਾਂ, ਜਗੀਰ ਸਿੰਘ ਬੰਡਾਲਾ, ਨਿਸ਼ਾਨ ਸਿੰਘ, ਸੁਖਦੇਵ ਸਿੰਘ ਮੈਂਬਰ ਪੰਚਾਇਤ, ਸੰਨੀ ਖੱਬੇ, ਰਣਜੀਤ ਸਿੰਘ ਮਹਿਤਾ ਸਰਪੰਚ, ਵਿਜੇ ਮੱਟੀ, ਅਵਤਾਰ ਸਿੰਘ, ਜਸਕਰਨ ਸਿੰਘ ਸੰਧੂ, ਜਗਜੀਤ ਸਿੰਘ, ਦਲਜੀਤ ਸਿੰਘ, ਮੰਗਲ ਸਿੰਘ, ਕੇਵਲ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਰਵੀ ਸਿੰਘ ਐਮ.ਸੀ ਬਾਬਾ ਬਕਾਲਾ ਸਾਹਿਬ, ਰਣਜੀਤ ਸਿੰਘ ਫੌਜੀ ਬਾਬਾ ਬਕਾਲਾ ਆਦਿ ਹਾਜਰ ਰਹੇ।