ਸਮਾਰਟ ਸਿਟੀ ਪ੍ਰੋਜੈਕਟ ਤਹਿਤ ਐਲੀਵੇਟਿਡ ਪੁਲ ਹੇਠਾਂ ਬਣਾਈ ਗ੍ਰੀਨ ਬੈਲਟ ਹੋਈ ਉਜਾੜ * ਸਾਂਭ-ਸੰਭਾਲ ਤੇ ਪਾਣੀ ਦੀ ਘਾਟ ਦੇ ਚੱਲਦੇ ਲੱਖਾਂ ਦੇ ਬੂਟੇ ਨਸ਼ਟ ਹੋਏ
ਅੰਮ੍ਰਿਤਸਰ, 13 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਮਾਰਟ ਸਿਟੀ ਪ੍ਰੋਜੈਕਟ ਤਹਿਤ ਐਲੀਵੇਟਿਡ ਪੁੱਲ ਹੇਠਾਂ ਲਗਾਏ ਬੂਟੇ ਸਾਂਭ ਸੰਭਾਲ ਤੇ ਪਾਣੀ ਦੀ ਘਾਟ ਦੇ ਚੱਲਦੇ ਉਜਾੜ ਹੋ ਚੁੱਕੇ ਹਨ। ਜਾਣਕਾਰੀ ਮੁਤਾਬਕ ਸ਼ਹਿਰ ‘ਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤੇ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ’ਚ ਪਿਛਲੇ ਸਮੇਂ ਦੌਰਾਨ ਲੱਖਾਂ ਰੁਪਏ ਦੇ ਬੂਟੇ ਲਗਾਏ ਗਏ ਸਨ।
ਅਜੀਤ ਡੈਸਕ
14-11-2026