ਕਸਬਾ ਮਜੀਠਾ ਵਿਚ ਸ਼ਰਧਾ ਭਾਵਨਾ ਨਾਲ ਮਨਾਇਆ ਦੁਸਹਿਰਾ ਤਿਉਹਾਰ
ਮਜੀਠਾ, 20 ਅਕਤੂਬਰ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮਲੀਲਾ ਦੁਸਹਿਰਾ ਵੇਲਫੇਅਰ ਕਮੇਟੀ ਵਲੋਂ ਤਿਉਹਾਰ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਮਜੀਠਾ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂਂ ਜਿਨ੍ਹਾਂ ਵਿਚ ਆਪ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ, ਕਾਂਗਰਸ ਪਾਰਟੀ ਦੇ ਹਲਕਾ ਇਚਾਰਜ ਭਗਵੰਤ ਪਾਲ ਸਿੰਘ ਸੱਚਰ ਨਾਲ ਨਵਦੀਪ ਸਿੰਘ ਸੋਨਾ, ਐਡਵੋਕੇਟ ਸਵੀਟ ਕੁਮਾਰ, ਬਿਕਰਮ ਸਿੰਘ ਮਜੀਠੀਆ ਤੇ ਗਨੀਵ ਕੌਰ ਮਜੀਠੀਆ ਵਲੋਂ ਉਨ੍ਹਾਂ ਦੇ ਸਿਆਸੀ ਸਲਾਹਕਾਰ ਐਡਵੋਕੇਟ ਰਕੇਸ਼ ਪ੍ਰਾਸ਼ਰ, ਸਲਵੰਤ ਸਿੰਘ ਸੇਠ, ਤਰੁੱਨ ਅਬਰੋਲ, ਬਿਲਾ ਸ਼ਾਹ ਆੜਤੀਆਂ, ਪ੍ਰਿਸ ਨਈਅਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ।
ਮਜੀਠਾ, 20 ਅਕਤੂਬਰ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮਲੀਲਾ ਦੁਸਹਿਰਾ ਵੇਲਫੇਅਰ ਕਮੇਟੀ ਵਲੋਂ ਤਿਉਹਾਰ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਮਜੀਠਾ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂਂ ਜਿਨ੍ਹਾਂ ਵਿਚ ਆਪ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ, ਕਾਂਗਰਸ ਪਾਰਟੀ ਦੇ ਹਲਕਾ ਇਚਾਰਜ ਭਗਵੰਤ ਪਾਲ ਸਿੰਘ ਸੱਚਰ ਨਾਲ ਨਵਦੀਪ ਸਿੰਘ ਸੋਨਾ, ਐਡਵੋਕੇਟ ਸਵੀਟ ਕੁਮਾਰ, ਬਿਕਰਮ ਸਿੰਘ ਮਜੀਠੀਆ ਤੇ ਗਨੀਵ ਕੌਰ ਮਜੀਠੀਆ ਵਲੋਂ ਉਨ੍ਹਾਂ ਦੇ ਸਿਆਸੀ ਸਲਾਹਕਾਰ ਐਡਵੋਕੇਟ ਰਕੇਸ਼ ਪ੍ਰਾਸ਼ਰ, ਸਲਵੰਤ ਸਿੰਘ ਸੇਠ, ਤਰੁੱਨ ਅਬਰੋਲ, ਬਿਲਾ ਸ਼ਾਹ ਆੜਤੀਆਂ, ਪ੍ਰਿਸ ਨਈਅਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ । ਦੁਸ਼ਹਿਰੇ ਦੀਆਂ ਰਸਮਾਂ ਨਿਭਾਉਂਦੇ ਹੋਏ ਜਦੋਂ ਰਾਵਣ ਦੇ ਪੁੱਤਲੇ ਨੂੰ ਅਗਨੀ ਭੇਟ ਕੀਤੀ ਗਈ ਤਾਂ ਹਾਜ਼ਰ ਲੋਕਾਂ ਤੇ ਬੱਚਿਆਂ ਨੇ ਆਤਿਸ਼ਬਾਜ਼ੀ ਦਾ ਖੂਬ ਅਨੰਦ ਮਾਣਿਆ। ਕਮੇਟੀ ਦੇ ਪ੍ਰਬੰਧਕਾਂ ਵਿਚ ਪੰਡਿਤ ਓਮ ਪ੍ਰਕਾਸ਼ ਸ਼ਾਸਤਰੀ, ਪ੍ਰਧਾਨ ਭੋਲਾ ਨਾਥ, ਇੰਦਰਜੀਤ ਮਰਵਾਹਾ, ਡਾ. ਅਜੇ ਸ਼ਰਮਾ, ਡਾ. ਰਿੰਕੂ ਸ਼ਰਮਾ, ਅਮਨ ਤਕਿਆਰ, ਅਸ਼ਵਨੀ ਕੁਮਾਰ ਰਿੰਕੂ, ਨੀਰਜ ਸ਼ਰਮਾ, ਪਵਨ ਸ਼ਰਮਾ, ਨਰਿੰਦਰ ਪੂਰੀ, ਜੈਪਾਲ ਮਹਾਜਨ, ਲੱਕੀ ਕਹੇੜ, ਤੋਂ ਇਲਾਵਾ ਤਲਬੀਰ ਗਿੱਲ ਦੇ ਨਾਲ ਪਿੰਕਾ ਮਜੀਠਾ ਆਦਿ ਵੀ ਮੌਜੂਦ ਸਨ।